ਮੁਦ੍ਰਾ ਨੀਤੀ

ਮੁਦ੍ਰਾ ਨੀਤੀ ਉਹ ਨੀਤੀ ਹੈ ਜਿਸ ਰਾਹੀਂ ਦੇਸ ਦੀ ਕੇਂਦਰੀ ਮੁਦ੍ਰਾ ਅਥਾਰਟੀ ਪੈਸੇ ਦੀ ਪੂਰਤੀ ਨੂੰ ਨਿਯੰਤਰਤ ਕਰਦੀ ਹੈ। ਇਸ ਨੀਤੀ ਰਾਹੀਂ ਮੁਦ੍ਰਾ ਸਫ਼ੀਤੀ ਦੀ ਦਰ ਭਾਵ ਕੀਮਤਾਂ ਦੇ ਵਾਧੇ ਅਤੇ ਵਿਆਜ ਦਰ ਨੂੰ ਖ਼ਾਸ ਤੌਰ 'ਤੇ ਨਿਯੰਤਰਤ ਕੀਤਾ ਜਾਂਦਾ ਹੈ ਤਾਂ ਕਿ ਕੀਮਤਾਂ ਵਿੱਚ ਸਥਿਰਤਾ ਬਰਕਰਾਰ ਰਖੀ ਜਾ ਸਕੇ ਅਤੇ ਆਮ ਜਨਤਾ ਦਾ ਦੇਸ ਦੀ ਮੁਦ੍ਰਾ ਵਿੱਚ ਵਿਸ਼ਵਾਸ ਬਹਾਲ ਰਖਿਆ ਜਾ ਸਕੇ।[1][2][3]

ਹਵਾਲੇ