ਮੁਰਦਾ ਰੂਹਾਂ

ਮੁਰਦਾ ਰੂਹਾਂ (ਰੂਸੀ: Мёртвые души, ਮਿਉਰਤਵਜੇ ਦੁਸ਼ੀ), ਨਿਕੋਲਾਈ ਗੋਗੋਲ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1842 ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਅਤੇ ਵਿਆਪਕ ਤੌਰ 'ਤੇ 19ਵੀਂ ਸਦੀ ਦੇ ਰੂਸੀ ਸਾਹਿਤ ਲਈ ਇੱਕ ਮਿਸਾਲੀ ਰਚਨਾ ਮੰਨਿਆ ਗਿਆ। ਗੋਗੋਲ ਖੁਦ ਆਪ ਇਸ ਨੂੰ ਗਦ ਵਿੱਚ ਮਹਾਂਕਾਵਿ ਵਜੋਂ ਵੇਖਦੇ ਸਨ ਅਤੇ ਕਿਤਾਬ ਦੇ ਅੰਦਰ ਕਵਿਤਾ ਵਿੱਚ ਨਾਵਲ ਦੇ ਰੂਪ ਵਿੱਚ। ਅਨੁਮਾਨ ਹੈ ਕਿ ਤਿੱਕੜੀ ਦੇ ਦੂਜੇ ਭਾਗ ਨੂੰ ਪੂਰਾ ਕਰਨ ਦੇ ਬਾਵਜੂਦ, ਗੋਗੋਲ ਨੇ ਇਹ ਜਲਦੀ ਹੀ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ। ਹਾਲਾਂਕਿ ਨਾਵਲ ਵਿਚਕਾਰ ਵਾਕ (Sterne ਭਾਵਾਤਮਕ ਯਾਤਰਾ ਦੀ ਤਰ੍ਹਾਂ) ਅਧ ਵਿੱਚਕਾਰ ਖ਼ਤਮ ਹੁੰਦਾ ਹੈ, ਇਹ ਆਮ ਤੌਰ ਉੱਤੇ ਮੌਜੂਦਾ ਰੂਪ ਵਿੱਚ ਪੂਰਾ ਮੰਨਿਆ ਜਾਂਦਾ ਹੈ।[1]

ਮੁਰਦਾ ਰੂਹਾਂ (Dead Souls)
Cover page of the first edition of Dead Souls. Moscow, 1842.
ਲੇਖਕਨਿਕੋਲਾਈ ਗੋਗੋਲ
ਮੂਲ ਸਿਰਲੇਖМёртвые души, ਮਿਉਰਤਵਜੇ ਦੁਸ਼ੀ
ਦੇਸ਼ਰੂਸੀ ਸਾਮਰਾਜ
ਭਾਸ਼ਾਰੂਸੀ
ਵਿਧਾਰਾਜਨੀਤਕ, ਵਿਅੰਗ
ਮੀਡੀਆ ਕਿਸਮ(ਹਾਰਡਬੈਕ ਅਤੇ ਪੇਪਰਬੈਕ)
ਇਸ ਤੋਂ ਬਾਅਦਮੁਰਦਾ ਰੂਹਾਂ, ਭਾਗ ਦੂਜਾ (ਲੇਖਕ ਨੇ ਆਪਣੀ ਮੌਤ ਤੋਂ ਪਹਿਲਾਂ ਨਸ਼ਟ ਕਰ ਦਿੱਤਾ) 

ਹਵਾਲੇ