ਮੁਹੰਮਦ ਰਸ਼ੀਦ ਅਲ ਮਕਤੂਮ

ਸ਼ੇਖ਼ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ (ਅਰਬੀ محمد بن راشد آل مكتوم; Muḥammad bin Rāshid al Maktūm), ਜਿਨ੍ਹਾਂ ਨੂੰ ਸ਼ੇਖ਼ ਮੁਹੰਮਦ ਵੀ ਕਿਹਾ ਜਾਂਦਾ ਹੈ (ਜਨਮ 15 ਜੁਲਾਈ 1949), ਯੂਨਾਇਟਡ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਅਤੇ ਉੱਪ ਰਾਸ਼ਟਰਪਤੀ ਅਤੇ ਦੁਬਈ ਦੇ ਅਮੀਰ (ਸੰਵਿਧਾਨਿਕ ਹੁਕਮਰਾਨ) ਹਨ।[1] ਜਨਵਰੀ-ਫਰਵਰੀ 2006 ਦੇ ਬਾਅਦ ਇਹ ਪਦ ਉਨ੍ਹਾਂ ਦੇ ਕੋਲ ਹਨ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਮਕਤੂਮ ਬਿਨ ਰਸ਼ੀਦ ਅਲ ਮਕਤੂਮ ਇਨ੍ਹਾਂ ਪਦਾਂ ਤੇ ਫ਼ਾਇਜ਼ ਸਨ।

ਮੁਹੰਮਦ ਬਿਨ ਰਸ਼ੀਦ ਅਲ ਮਕਤੂਮ
ਸ਼ੇਖ਼ ਮੁਹੰਮਦ 2003
ਯੂਨਾਇਟਡ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
11 ਫਰਵਰੀ 2006
ਰਾਸ਼ਟਰਪਤੀKhalifa bin Zayed Al Nahyan
ਤੋਂ ਪਹਿਲਾਂਮਕਤੂਮ ਬਿਨ ਰਸ਼ੀਦ ਅਲ ਮਕਤੂਮ
ਨਿੱਜੀ ਜਾਣਕਾਰੀ
ਜਨਮ(1949-07-15)15 ਜੁਲਾਈ 1949
ਦੁਬਈ, ਟਰੂਸੀਅਲ ਸਟੇਟਸ
(ਹੁਣ ਯੂਨਾਇਟਡ ਅਰਬ ਅਮੀਰਾਤ)
ਜੀਵਨ ਸਾਥੀHind bint Maktoum bin Juma Al Maktoum (1979–present)
Haya bint Al Hussein (2004–present)

ਹਵਾਲੇ