ਯੂਜੀਨ ਓਨੀਲ

ਯੂਜੀਨ ਗਲੈਡਸਟੋਨ ਓਨੀਲ (October 16 ਅਕਤੂਬਰ 1888 – 27 ਨਵੰਬਰ 1953) ਇੱਕ ਮਸ਼ਹੂਰ ਆਇਰਿਸ਼ ਅਮਰੀਕੀ ਨਾਟਕਕਾਰ ਸੀ। ਉਸ ਨੂੰ ਅੱਜ ਵੀ ਉੱਤਮ ਅਮਰੀਕੀ ਨਾਟਕਕਾਰ ਹੋਣ ਦਾ ਮਾਣ ਹਾਸਲ ਹੈ। ਉਸਨੇ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ। ਉਸ ਸ਼ਾਇਰਾਨਾ ਸਿਰਲੇਖ ਅਮਰੀਕੀ ਨਾਟਕ ਯਥਾਰਥਵਾਦ ਵਿਧੀ ਵਿਚ ਪੇਸ਼ ਕਰਨ ਵਾਲਾ, ਪਹਿਲਾ ਨਾਟਕ ਕਾਰ ਸੀ।

ਯੂਜੀਨ ਓਨੀਲ
ਓਨੀਲ ਦਾ ਪੋਰਟਰੇਟ ਕ੍ਰਿਤ: ਐਲਿਸ ਬੌਤੋਨ
ਓਨੀਲ ਦਾ ਪੋਰਟਰੇਟ ਕ੍ਰਿਤ: ਐਲਿਸ ਬੌਤੋਨ
ਜਨਮਯੂਜੀਨ ਗਲੈਡਸਟੋਨ ਓਨੀਲ
(1888-10-16)16 ਅਕਤੂਬਰ 1888
New York City, US
ਮੌਤ27 ਨਵੰਬਰ 1953(1953-11-27) (ਉਮਰ 65)
Boston, Massachusetts, US
ਕਿੱਤਾਨਾਟਕਕਾਰ
ਰਾਸ਼ਟਰੀਅਤਾUnited States
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ (1936)
Pulitzer Prize for Drama (1920, 1922, 1928, 1957)
ਜੀਵਨ ਸਾਥੀKathleen Jenkins (1909–12)
Agnes Boulton (1918–29)
Carlotta Monterey (1929–53)
ਦਸਤਖ਼ਤ

ਹਵਾਲੇ