ਲਾਉਸ

ਲਾਉਸ(ਜਾਂ ਲਾਓਸ), ਅਧਿਕਾਰਿਕ ਤੌਰ ਉੱਤੇ ਲਾਉਸ ਜਨਵਾਦੀ ਲੋਕਤੰਤਰੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਵਿੱਚ ਸਥਿੱਤ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਬਰਮਾ ਅਤੇ ਚੀਨ, ਪੂਰਬ ਵੱਲ ਕੰਬੋਡੀਆ, ਦੱਖਣ ਵੱਲ ਵੀਅਤਨਾਮ ਅਤੇ ਪੱਛਮ ਵੱਲ ਥਾਈਲੈਂਡ ਨਾਲ ਲੱਗਦੀਆਂ ਹਨ।

Lao People's Democratic Republic
  • ສາທາລະນະລັດ ປະຊາທິປະໄຕ ປະຊາຊົນລາວ
  • Sathalanalat Paxathipatai Paxaxon Lao
Flag of Laos
Emblem of Laos
ਝੰਡਾEmblem
ਮਾਟੋ: ສັນຕິພາບ ເອກະລາດ ປະຊາທິປະໄຕ ເອກະພາບ ວັດທະນາຖາວອນ
"Peace, independence, democracy, unity and prosperity"
ਐਨਥਮ: Pheng Xat Lao
Lao National Anthem
Location of ਲਾਉਸ (green) in ASEAN (dark grey)  –  [Legend]
Location of ਲਾਉਸ (green)

in ASEAN (dark grey)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
Vientiane
ਅਧਿਕਾਰਤ ਭਾਸ਼ਾਵਾਂਲਾਉ
ਭਾਸ਼ਾਵਾਂ
  • ਲਾਉ
  • ਹਮੌਂਗ
  • Khmu
ਨਸਲੀ ਸਮੂਹ
(2005[1])
  • 55% ਲੋਕ
  • 11% Khmu
  • 8% Hmong
  • 26% othera
ਧਰਮ
ਬੁੱਧ ਧਰਮ
ਵਸਨੀਕੀ ਨਾਮਲਾਉਈ
ਲਾਉ
ਸਰਕਾਰUnitary Marxist–Leninist one-party state
• General Secretary
Bounnhang Vorachith
• ਰਾਸ਼ਟਰਤੀ
Bounnhang Vorachith
• ਪ੍ਰਧਾਨ ਮੰਤਰੀ
Thongloun Sisoulith
• ਉਪ-ਰਾਸ਼ਟਰਪਤੀ
Phankham Viphavanh
ਵਿਧਾਨਪਾਲਿਕਾਰਾਸ਼ਟਰੀ ਸੰਸਦ
 ਨਿਰਮਾਣ
• Kingdom of Lan Xang
1354–1707
• Luang Phrabang, Vientiane and Champasak
1707–1778
• Vassal of Thonburi and Siam
1778–1893
• War of Succession
1826–8
• French Indochina
1893–1949
• ਅਜ਼ਾਦੀ from France
19 ਜੁਲਾਈ 1949
• ਅਜ਼ਾਦੀ ਦੀ ਘੋਸ਼ਣਾ
22 ਅਕਤੂਬਰ 1953
• ਲਾਉਸੀ ਘਰੇਲੂ ਜੰਗ
9 ਨਵੰਬਰ 1953 – 2 ਦਸੰਬਰ 1975
• Lao Monarchy abolished
2 ਦਸੰਬਰ 1975
ਖੇਤਰ
• ਕੁੱਲ
236,800 km2 (91,400 sq mi) (84ਵਾਂ)
• ਜਲ (%)
2
ਆਬਾਦੀ
• 2014 (Jul) ਅਨੁਮਾਨ
6,803,699[2] (104th)
• 2005 ਜਨਗਣਨਾ
5,621,000[3]
• ਘਣਤਾ
26.7/km2 (69.2/sq mi) (177th)
ਜੀਡੀਪੀ (ਪੀਪੀਪੀ)2014 ਅਨੁਮਾਨ
• ਕੁੱਲ
US$34.400 billion[4]
• ਪ੍ਰਤੀ ਵਿਅਕਤੀ
US$4,986[4]
ਜੀਡੀਪੀ (ਨਾਮਾਤਰ)2014 ਅਨੁਮਾਨ
• ਕੁੱਲ
US$11.676 billion[4]
• ਪ੍ਰਤੀ ਵਿਅਕਤੀ
US$1,692[4]
ਗਿਨੀ (2008)36.7[5]
ਮੱਧਮ
ਐੱਚਡੀਆਈ (2014)Increase 0.575[6]
ਮੱਧਮ · 141st
ਮੁਦਰਾKip (LAK)
ਸਮਾਂ ਖੇਤਰICT
ਮਿਤੀ ਫਾਰਮੈਟdd/mm/yyyy
ਡਰਾਈਵਿੰਗ ਸਾਈਡright
ਕਾਲਿੰਗ ਕੋਡ+856
ਆਈਐਸਓ 3166 ਕੋਡLA
ਇੰਟਰਨੈੱਟ ਟੀਐਲਡੀ.la
  1. Including over 100 smaller ethnic groups.
ਲਾਓਸ ਦਾ ਝੰਡਾ
ਲਾਓਸ ਦਾ ਨਿਸ਼ਾਨ

ਨਾਂਅ

ਇਤਿਹਾਸ

ਲਾਓਸ ਦਾ ਇਤਿਹਾਸ ਲਾਨ ਸ਼ਿਆਂਗ ਸਾਮਰਾਜ ਜਾਂ ਇੱਕ ਲੱਖ ਹਾਥੀਆਂ ਦੀ ਭੂਮੀ ਵਿੱਚ ਸਮਾਇਆ ਹੋਇਆ ਹੈ, ਜੋ 14ਵੀਂ ਤੋਂ 18ਵੀਂ ਸਦੀ ਤੱਕ ਮੌਜੂਦ ਸੀ। ਫ਼ਰਾਂਸੀਸੀ ਰਾਖਵੇਂ ਰਾਜ ਦੇ ਰੂਪ ਵਿੱਚ ਇੱਕ ਮਿਆਦ ਤੋਂ ਬਾਅਦ ਇਸਨੇ 1949 ਵਿੱਚ ਅਜ਼ਾਦੀ ਹਾਸਲ ਕੀਤੀ। 1975 ਵਿੱਚ, ਕਮਿਉਨਿਸਟ ਪਾਥੇਟ ਲਿਆਓ ਅੰਦੋਲਨ ਦੇ ਸੱਤਾ ਵਿੱਚ ਆਉਣ ਮਗਰੋਂ ਇੱਕ ਲੰਮੀ ਘਰੇਲੂ ਜੰਗ ਅਧਿਕਾਰਕ ਤੌਰ ’ਤੇ ਖ਼ਤਮ ਹੋਈ ਪਰ ਗੁਟਾਂ ਦੇ ਵਿੱਚ ਕਈ ਸਾਲਾਂ ਤੱਕ ਜੱਦੋ-ਜਹਿਦ ਜਾਰੀ ਰਹੀ। ਦੇਸ਼ ਦੀ 10.6 % ਆਬਾਦੀ ਅੱਜ ਵੀ ਪ੍ਰਤੀ ਦਿਨ 1.25 ਅਮਰੀਕੀ ਡਾਲਰ (ਅੰਤਰਰਾਸ਼ਟਰੀ ਗਰੀਬੀ ਰੇਖਾ) ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੀ ਹੈ।

ਭੂਗੋਲਿਕ ਸਥਿਤੀ

ਧਰਾਤਲ

ਜਲਵਾਯੂ

ਸਰਹੱਦਾਂ

ਜੈਵਿਕ ਵਿਭਿੰਨਤਾ

ਜਨਸੰਖਿਆ

ਸ਼ਹਿਰੀ ਖੇਤਰ

ਭਾਸ਼ਾ

ਧਰਮ

ਸਿੱਖਿਆ

ਸਿਹਤ

ਰਾਜਨੀਤਕ

ਸਰਕਾਰ

ਪ੍ਰਸ਼ਾਸਕੀ ਵੰਡ

ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ

ਅਰਥ ਵਿਵਸਥਾ

ਘਰੇਲੂ ਉਤਪਾਦਨ ਦਰ

ਖੇਤੀਬਾੜੀ

ਸਨਅਤ

ਵਿੱਤੀ ਕਾਰੋਬਾਰ

ਯਾਤਾਯਾਤ

ਊਰਜਾ

ਪਾਣੀ

ਵਿਗਿਆਨ ਅਤੇ ਤਕਨੀਕ

ਵਿਦੇਸ਼ੀ ਵਪਾਰ

ਫੌਜੀ ਤਾਕਤ

ਸੱਭਿਆਚਾਰ

ਸਾਹਿਤ

ਭਵਨ ਨਿਰਮਾਣ ਕਲਾ

ਰਸਮ-ਰਿਵਾਜ

ਲੋਕ ਕਲਾ

ਭੋਜਨ

ਤਿਉਹਾਰ

ਓਕ ਫੰਸਾ ਤਿਉਹਾਰ ਦੀ ਤਿਆਰੀ ਕਰ ਰਿਹਾ ਹੈ, ਬੋਧੀ ਰਿਣ ਦਾ ਅੰਤ, ਮੇਕੋਂਗ ਨਦੀ ਦੇ ਨਾਲ, ਲੁਆਂਗ ਪ੍ਰਬਾਂਗ, ਲੁਆਂਗ ਪ੍ਰਬਾਂਗ, ਲਾਓਸ

ਖੇਡਾਂ

ਮੀਡੀਆ ਤੇ ਸਿਨੇਮਾ

ਅਜਾਇਬਘਰ ਤੇ ਲਾਇਬ੍ਰੇਰੀਆਂ

ਮਸਲੇ ਅਤੇ ਸਮੱਸਿਆਵਾਂ

ਅੰਦਰੂਨੀ ਮਸਲੇ

ਬਾਹਰੀ ਮਸਲੇ

ਇਹ ਵੀ ਦੇਖੋ

ਹਵਾਲੇ