ਲਾਸ ਪਾਲਮਾਸ ਵੱਡਾ-ਗਿਰਜਾਘਰ

ਸਾਂਤਾ ਆਨਾ ਵੱਡਾ-ਗਿਰਜਾਘਰ[1][2] (ਕਾਨਾਰੀ ਦੇ ਬਾਸੀਲਿਸਕਾ ਦਾ ਪਵਿੱਤਰ ਵੱਡਾ-ਗਿਰਜਾਘਰ or ਲਾਸ ਪਾਲਮਾਸ ਦੇ ਗਰਾਨ ਕਾਨਾਰੀਆ ਦਾ ਵੱਡਾ-ਗਿਰਜਾਘਰ[3][4][5][6]) ਲਾਸ ਪਾਲਮਾਸ, ਕਾਨਾਰੀ ਟਾਪੂ ਵਿੱਚ ਸਥਿਤ ਇੱਕ ਵੱਡਾ-ਗਿਰਜਾਘਰ ਹੈ। ਇਸ ਵਿੱਚ ਕਾਨਾਰੀ ਟਾਪੂ ਦੇ ਰੋਮਨ ਕੈਥੋਲਿਕ ਚਰਚ ਦੇ ਡਾਇਓਸੈਸ ਦੀ ਗੱਦੀ ਮੌਜੂਦ ਹੈ। ਇੱਥੇ ਹਰ ਸਾਲ 26 ਨਵੰਬਰ ਨੂੰ ਜਸ਼ਨ ਮਨਾਇਆ ਜਾਂਦਾ ਹੈ। ਇਸਨੂੰ ਕਾਨਾਰੀ ਆਰਕੀਟੈਕਚਰ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਮਾਰਤ ਮੰਨਿਆ ਜਾਂਦਾ ਹੈ।[7]

ਲਾਸ ਪਾਲਮਾਸ ਵੱਡਾ-ਗਿਰਜਾਘਰ
Catedral de Canarias
ਸਾਂਤਾ ਆਨਾ ਵੱਡਾ-ਗਿਰਜਾਘਰ
ਧਰਮ
ਮਾਨਤਾਕੈਥੋਲਿਕ ਗਿਰਜਾਘਰ
Leadershipਨਿਕੋਲਾਸ ਮੋਂਚੇ (ਡੀਨ)
ਟਿਕਾਣਾ
ਟਿਕਾਣਾਲਾਸ ਪਾਲਮਾਸ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
General contractorਸੀਗਲੋ XVI
Invalid designation

ਗੈਲਰੀ

ਹਵਾਲੇ

ਬਾਹਰੀ ਸਰੋਤ