ਵਟਾਂਦਰਾ-ਮੁੱਲ

ਸਿਆਸੀ ਆਰਥਿਕਤਾ ਅਤੇ ਖ਼ਾਸ ਕਰ ਕੇ ਮਾਰਕਸੀ ਅਰਥਸ਼ਾਸਤਰ ਵਿੱਚ ਵਟਾਂਦਰਾ-ਮੁੱਲ ਮਾਲ ਦੇ ਚਾਰ ਪ੍ਰਮੁੱਖ ਗੁਣਾਂ ਵਿੱਚੋਂ ਇੱਕ ਹੈ। ਅਰਥਾਤ, ਕਿਸੇ ਵਸਤੂ ਜਾਂ ਸੇਵਾ ਦਾ ਉਤਪਾਦਨ, ਅਤੇ ਮੰਡੀ ਵਿੱਚ ਵਿਕਰੀ। ਹੋਰ ਪਹਿਲੂ ਹਨ: ਵਰਤੋਂ-ਮੁੱਲ, ਮੁੱਲ (ਅਰਥਸ਼ਾਸਤਰ) ਅਤੇ ਕੀਮਤ।[1]

ਹਵਾਲੇ