ਵਾਈ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ ਦਾ ਅੱਖਰ
ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

Y (ਨਾਮ ਵਾਈ[1] /ˈw/, plural wyes)[2] ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ 25ਵਾਂ ਅੱਖਰ ਹੈ। ਇਹ ਅੱਖਰ ਆਖਰੀ ਤੋਂ ਪਹਿਲਾ ਹੈ ਅਤੇ ਅੰਗਰੇਜ਼ੀ ਜ਼ੁਬਾਨ ਵਿੱਚ ਕਦੇ ਸਵਰ ਕਦੇ ਵਿਅੰਜਨ ਵਜੋਂ ਵਰਤਿਆ ਜਾਂਦਾ ਹੈ।

ਹਵਾਲੇ