ਵਿਅਕਤਿਤਵ
ਵਿਅਕਤਿਤਵ ਆਧੁਨਿਕ ਮਨੋਵਿਗਿਆਨ ਦਾ ਬਹੁਤ ਹੀ ਮਹਤਵਪੂਰਣ ਵਿਸ਼ਯ ਹੈ। ਹਰ ਵਿਅਕਤੀ ਵਿੱਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਹੀ ਵਿਅਕਤੀ ਦੂਜਿਆਂ ਨਾਲੋਂ ਵਖਰਾਂ ਲਗਦਾ ਹੈ। ਵਿਅਕਤੀ ਦੇ ਵਿਚਾਰ, ਗਤੀਵਿਧੀਆਂ ਦੇ ਨਾਲ ਹੀ ਉਸ ਦਾ ਵਿਅਕਤਿਤਵ ਝਲਕਦਾ ਹੈ।
ਪਰਿਭਾਸ਼ਾ
ਮਨੋਵਿਗਿਆਨਿਆ ਨੂੰ ਦੇਖਦੇ ਹੋਏ, ਸਮਾਜ-ਸ਼ਾਸਤਰ ਵਿੱਚ ਵੱਖ-ਵੱਖ ਪਹਿਲੁਆ ਨੂੰ ਅੱਲਗ-ਅੱਲਗ ਪਰਿਭਾਸ਼ਾਵਾਂ ਦਿਤੀਆਂ ਹਨ। ਇਸ ਤਰਾਂ ਇਸ ਵਿਅਕਤੀਤਵ ਨੂੰ ਹਜ਼ਾਰਾਂ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨ। ਇਸ ਦੀ ਸੁਵਿਧਾ ਦੀ ਦ੍ਰਸ਼ਿਟੀ ਨਾਲ ਗਿਲਫੋਰਡ ਨੇ 1959 ਵਿੱਚ ਇਨ੍ਹਾਂ ਪਰਿਭਾਸ਼ਾਵਾਂ ਨੂੰ ਚਾਰ ਵਰਗਾਂ ਵਿੱਚ ਵਡਿਆ ਹੋਇਆ ਹੈ।
- 1. ਸੰਗ੍ਰਾਹਿ ਪਰਿਭਾਸ਼ਾ
- 2. ਸਮਕਲਨਾਤਮਕ ਪਰਿਭਾਸ਼ਾ
- 3. ਸੋਪਾਨਿਤ ਪਰਿਭਾਸ਼ਾ
- 4. ਸਮਾਯੋਜਨ ਨਾਲ ਆਧਾਰਿਤ ਪਰਿਭਾਸ਼ਾ
ਜੈਵਿਕ ਨਿਰਧਾਰਕ
ਸੇਹਤ
ਗ੍ਰ੍ਥੀਆ
- 1.ਪੀਯੂਸ਼ (Pituitary Gland)
- 2.ਉਪਗਲ (Parathyroid Gland)
- 3.ਥਾਈਮਸ (Thymus Gland)
- 4. ਜਨਨ (Gonad Gland)
ਹੋਰ ਦੇਖੋ
- ਵਿਅਕਤਿਤਵ ਮਨੋਵਿਗਿਆਨ
- ਵਿਅਕਤਿਤਵ ਵਿਭਾਜਨ
- ਵਿਅਕਤਿਤਵ ਵਿਕਾਰ
- ਮਨੋਮੀਤੀ
ਬਾਹਰੀ ਕੜੀਆਂ
- ਵਿਅਕਤਿਤਵ ਮਨੋਵਿਗਿਆਨ (ਲੇਖਕ: ਅਰੁਣ ਕੁਮਾਰ ਸਿਘ)
- ਪ੍ਰੇਰਕ ਵਿਅਕਤਿਤਵ
- ਵਿਅਕਤਿਤਵ ਨੂੰ ਨਿਖਾਰਨ ਦੇ ਅਨਮੋਲ ਸੁਝਾਵ[permanent dead link]
- ਜਿਊਣ ਦੇ ਤਰੀਕੇ ਨੂੰ ਬਦਲਣਾ Archived 2009-11-07 at the Wayback Machine.
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ