ਵਿਆਂਗ ਚਾਨ

ਵਿਆਂਗ ਚਾਨ (/[invalid input: 'icon']vjɛnˈtjɑːn/; ਫ਼ਰਾਂਸੀਸੀ ਉਚਾਰਨ: ​[vjɛ̃'tjan]; ਲਾਓ: ວຽງຈັນ, ਵਿਆਂਗ-ਜੁਨ, IPA: [ʋíəŋ tɕàn]; ਥਾਈ: เวียงจันทน์, ਵਿਆਂਗ ਚਾਨ, IPA: [wiəŋ tɕan]) ਲਾਓਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਥਾਈਲੈਂਡ ਨਾਲ਼ ਲੱਗਦੀ ਸਰਹੱਦ ਕੋਲ ਮੀਗਾਂਕ ਦਰਿਆ ਕੰਢੇ ਸਥਿਤ ਹੈ। ਇਹ ਬਰਮੀ ਹਮਲੇ ਦੇ ਡਰ ਤੋਂ 1563 ਵਿੱਚ ਦੇਸ਼ ਦੀ ਰਾਜਧਾਨੀ ਬਣਿਆ।[2] ਫ਼ਰਾਂਸੀਸੀ ਰਾਜ ਸਮੇਂ ਵਿਆਂਗ ਚਾਨ ਪ੍ਰਸ਼ਾਸਕੀ ਰਾਜਧਾਨੀ ਸੀ ਅਤੇ ਅਜੋਕੇ ਸਮਿਆਂ ਦੇ ਆਰਥਕ ਵਿਕਾਸ ਕਰ ਕੇ ਹੁਣ ਇਹ ਲਾਓਸ ਦਾ ਆਰਥਕ ਕੇਂਦਰ ਬਣ ਗਿਆ ਹੈ।

ਵਿਆਂਗ ਚਾਨ

ਹਵਾਲੇ