ਵਿਕੀਪੀਡੀਆ:ਚੁਣੀ ਹੋਈ ਤਸਵੀਰ/4 ਜੂਨ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਆਮੇਰ ਦਾ ਕਿਲਾ ਜੈਪੁਰ, ਰਾਜਸਥਾਨ ਦੇ ਉਪਨਗਰ ਆਮੇਰ ਵਿੱਚ ਜੈਪੁਰ ਸ਼ਹਿਰ ਤੋਂ 11 ਕਿਮੀ ਦੂਰ ਸਥਿਤ ਪਹਾੜੀ ਤੇ ਸਥਿਤ ਹੈ। ਆਮੇਰ ਕਿਲੇ ਦਾ ਨਿਰਮਾਣ ਰਾਜਾ ਮਾਨ ਸਿੰਘ - ਪਹਿਲਾ ਨੇ ਕਰਵਾਇਆ ਸੀ। ਆਮੇਰ ਦੁਰਗ ਹਿੰਦੂ ਤੱਤਾਂ ਦੀ ਆਪਣੀ ਕਲਾਤਮਕ ਸ਼ੈਲੀ ਲਈ ਜਾਣਿਆ ਜਾਂਦਾ ਹੈ।

ਤਸਵੀਰ: Kuldeepsingh Mahawar

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ