ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਜੁਲਾਈ
- 1815 – ਲੜਾਈ ਵਿੱਚ ਹਾਰਨ ਮਗਰੋਂ ਨੈਪੋਲੀਅਨ ਨੇ ਇੰਗਲੈਂਡ ਅੱਗੇ ਹਥਿਆਰ ਸੁੱਟ ਦਿਤੇ।
- 1917 – ਭਾਰਤੀ ਥੀਏਟਰ ਅਤੇ ਫ਼ਿਲਮ ਸ਼ਖ਼ਸੀਅਤ ਬਿਜੋਨ ਭੱਟਾਚਾਰੀਆ ਦਾ ਜਨਮ।
- 1946 – ਭਾਰਤੀ ਹਵਾਈ ਫ਼ੌਜ ਦਾ ਪਰਮਵੀਰ ਚੱਕਰ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ।
- 1954 – ਜਰਮਨੀ ਦੀ ਸਿਆਸਤਦਾਨ, ਖੋਜ ਵਿਗਿਆਨੀ, ਚਾਸਲਰ ਐਂਜਿਲਾ ਮੇਰਕਲ ਜਨਮ।
- 1955 – ਪੰਜਾਬੀ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਦਾ ਜਨਮ।
- 1955 – ਕੈਲੀਫ਼ੋਰਨੀਆ ਵਿੱਚ ਡਿਜ਼ਨੀਲੈਂਡ ਸ਼ੁਰੂ ਕੀਤਾ ਗਿਆ।
- 1969 – ਭਾਰਤ ਦੇ ਆਜ਼ਾਦੀ ਸੰਗਰਾਮੀ ਲਾਲਾ ਪਿੰਡੀ ਦਾਸ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਜੁਲਾਈ • 17 ਜੁਲਾਈ • 18 ਜੁਲਾਈ
🔥 Top keywords: ਮੁੱਖ ਸਫ਼ਾਭਾਰਤ ਦਾ ਆਜ਼ਾਦੀ ਸੰਗਰਾਮਸੁਤੰਤਰਤਾ ਦਿਵਸ (ਭਾਰਤ)ਤੀਆਂਖ਼ਾਸ:ਖੋਜੋਭਾਰਤ ਦੀ ਵੰਡਪੰਜਾਬੀ ਲੋਕ ਬੋਲੀਆਂਭਗਤ ਸਿੰਘਭਾਈ ਵੀਰ ਸਿੰਘਜਨ ਗਣ ਮਨਰੱਖੜੀਗੂਗਲਗੁਰੂ ਨਾਨਕਗੁਰੂ ਗ੍ਰੰਥ ਸਾਹਿਬਗਣਤੰਤਰ ਦਿਵਸ (ਭਾਰਤ)ਸ਼੍ਰੇਣੀ:ਬਿਨਾਂ ਤਤਕਰੇ ਵਾਲੇ ਸਫ਼ੇਪੂਰਨ ਸਿੰਘਪੰਜਾਬੀ ਭਾਸ਼ਾਭਾਰਤ ਦਾ ਝੰਡਾ15 ਅਗਸਤਦੂਜੀ ਸੰਸਾਰ ਜੰਗਗੁਰੂ ਅਰਜਨਧਨੀ ਰਾਮ ਚਾਤ੍ਰਿਕਗੁਰੂ ਅਮਰਦਾਸਪੰਜਾਬ, ਭਾਰਤਗੁਰੂ ਗੋਬਿੰਦ ਸਿੰਘਟੋਕੀਓਪੰਜਾਬ ਦਾ ਇਤਿਹਾਸਹਰੀ ਸਿੰਘ ਨਲੂਆਵਿਕੀਪੀਡੀਆ:ਬਾਰੇਪੰਜਾਬੀ ਮੁਹਾਵਰੇ ਅਤੇ ਅਖਾਣਪੈਰਿਸਪੰਜਾਬੀ ਸੱਭਿਆਚਾਰਬੰਦਾ ਸਿੰਘ ਬਹਾਦਰਭਾਰਤਭਾਦੋਂਰਾਸ਼ਟਰੀ ਗਾਣਹਰਿਮੰਦਰ ਸਾਹਿਬਗੁਰੂ ਗਰੰਥ ਸਾਹਿਬ ਦੇ ਲੇਖਕ