ਵਿਬੰਧ

ਵਿਬੰਧ ਕਾਨੂੰਨ ਦਾ ਇੱਕ ਅਸੂਲ ਹੈ ਜਿਸ ਦੁਆਰਾ ਵਿਅਕਤੀ ਨੂੰ ਉਸ ਦੁਆਰਾ ਕੀਤੇ ਦਰਸਾਵੇ ਜਾਂ ਮੌਜੂਦਗੀ ਲਈ ਪਾਬੰਦ ਬਣਾਇਆ ਜਾਂਦਾ ਹੈ। ਇਹ ਦਰਸਾਵਾ ਮੂੰਹੋਂ ਬੋਲੇ ਸ਼ਬਦਾਂ ਦੁਆਰਾ ਜਾਂ ਕਿਸੇ ਕੰਮ ਜਾਂ ਉਕਾਈ ਦੁਆਰਾ ਵੀ ਕੀਤਾ ਜਾ ਸਕਦਾ ਹੈ।[1] ਲੇਕਿਨ ਦਰਸਾਵਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਦਰਸਾਵੇ ਤੇ ਕਾਇਮ ਜਾਂ ਪਹਿਰਾ ਦੇਣ ਲਈ ਤਦ ਹੀ ਮਜਬੂਰ ਕੀਤਾ ਜਾ ਸਕਦਾ ਹੈ ਜਦੋਂ ਉਸਨੇ ਆਪਣੇ ਦਰਸਾਵੇ ਦਾ ਇਰਾਦਤਨ ਯਕੀਨ ਕਰਵਾ ਕੇ ਉਸਨੇ ਕਿਸੇ ਹੋਰ ਵਿਅਕਤੀ ਤੋਂ ਕੋਈ ਕੰਮ ਕਰਵਾਇਆ ਹੋਵੇ ਜਾਂ ਕਰਨ ਦਿੱਤਾ ਹੋਵੇ।[2]

ਹਵਾਲੇ