ਵੀਰਚੰਦ ਗਾਂਧੀ

ਵੀਰਚੰਦ ਗਾਂਧੀ (ਗੁਜਰਾਤੀ: વીરચંદ ગાંધી; ਹਿੰਦੀ: वीरचंद गाँधी) (25 ਅਗਸਤ 1864 – 7 ਅਗਸਤ 1901)[1] ਉਂਨੀਵੀਂ ਸਦੀ ਦਾ ਇੱਕ ਜੈਨ ਵਿਦਵਾਨ ਸੀ, ਜੋ ਸ਼ਿਕਾਗੋ ਦੇ 1893 ਵਾਲੇ ਪ੍ਰਸਿੱਧ ਵਿਸ਼ਵ ਧਰਮ-ਸਮੇਲਨ ਵਿੱਚ ਜੈਨ-ਪ੍ਰਤਿਨਿਧੀ ਬਣ ਕੇ ਗਿਆ ਸੀ।[2]

ਵੀਰਚੰਦ ਗਾਂਧੀ
વીરચંદ રાઘવ ગાંધી
ਵੀਰਚੰਦ ਗਾਂਧੀ
ਜਨਮ(1864-08-25)25 ਅਗਸਤ 1864
ਮਹੁਵਾ, ਗੁਜਰਾਤ
ਮੌਤ(1901-08-07)7 ਅਗਸਤ 1901
ਮਹੂਵਾਰ, ਨੇੜੇ ਮੁੰਬਈ , ਭਾਰਤ
ਮੌਤ ਦਾ ਕਾਰਨhaemorrhage of the lungs
ਸਿੱਖਿਆਬੀਏ (ਕਾਨੂੰਨ)
ਅਲਮਾ ਮਾਤਰਬੰਬੇ ਯੂਨੀਵਰਸਿਟੀ
ਪੇਸ਼ਾਵਕੀਲ, ਜੈਨ ਵਿਦਵਾਨ
ਲਈ ਪ੍ਰਸਿੱਧਸ਼ਿਕਾਗੋ ਦੇ 1893 ਵਾਲੇ ਪ੍ਰਸਿੱਧ ਧਰਮ-ਸਮੇਲਨ ਵਿੱਚ ਜੈਨ-ਪ੍ਰਤਿਨਿਧੀ
ਬੱਚੇਮੋਹਣ
ਮਾਤਾ-ਪਿਤਾਰਾਘਵ ਤੇਜਪਾਲ ਗਾਂਧੀ

ਪਿਛੋਕੜ ਅਤੇ ਅਰੰਭਕ ਪ੍ਰਾਪਤੀਆਂ

ਵੀਰਚੰਦ ਗਾਂਧੀ ਦੇ ਭਾਸ਼ਣ ਦਾ ਸੂਚਨਾ ਪੋਸਟਰ

ਵੀਰਚੰਦ ਗਾਂਧੀ ਦਾ ਜਨਮ ਮਹੁਵਾ, ਗੁਜਰਾਤ ਵਿੱਚ 1864 ਨੂੰ ਹੋਇਆ ਸੀ। ਉਸ ਦਾ ਪਿਤਾ, ਰਾਘਵ ਜੀ ਤੇਜ ਪਾਲ ਜੀ ਗਾਂਧੀ, ਇੱਕ ਵਪਾਰੀ ਸੀ।[2][3] ਚੌਦਾਂ ਭਾਸ਼ਾਵਾਂ ਬੋਲਣ ਲਈ ਮਸ਼ਹੂਰ ਪੌਲੀਗਲੋਟ, ਗਾਂਧੀ ਨੇ ਵਕਾਲਤ ਦੀ ਪੜ੍ਹਾਈ ਕੀਤੀ ਸੀ[2][4] 1885 ਵਿੱਚ, 21 ਸਾਲ ਦੀ ਉਮਰ ਚ, ਉਹ ਭਾਰਤ ਦੀ ਜੈਨ ਐਸੋਸੀਏਸ਼ਨ ਦਾ ਪਹਿਲਾ ਆਨਰੇਰੀ ਸਕੱਤਰ ਬਣਿਆ।[4]

ਹਵਾਲੇ