ਵੈਨਕੂਵਰ

ਵੈਨਕੂਵਰ (ਅੰਗਰੇਜ਼ੀ: Vancouver) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਮੁੱਖ ਧਰਤੀ ਉੱਤੇ ਇੱਕ ਤੱਟੀ ਬੰਦਰਗਾਹੀ ਸ਼ਹਿਰ ਹੈ। ਮੈਟਰੋ ਵੈਨਕੂਵਰ ਦੀ ਅਬਾਦੀ ਦੋ ਲੱਖ ਤੋਂ ਵੱਧ ਹੈ। ਇੱਥੇ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧ ਰੱਖਦੇ ਲੋਕ ਰਹਿੰਦੇ ਹਨ।

ਵੈਨਕੂਵਰ
Vancouver

ਨਕਸ਼ਾਨਿਸ਼ਾਨ
ਝੰਡਾ
 ਦੇਸ਼ ਕੈਨੇਡਾ
 ਪ੍ਰਦੇਸ਼ ਬ੍ਰਿਟਿਸ਼ ਕੋਲੰਬੀਆ
 ਨਿਰਦੇਸ਼ਾਂਕ49°16′ ਉੱਤਰ, 123°08' ਪੱਛਮੀ
 ਅਸਥਾਪਨਾ1866 (ਗੈਸਟਾਊਨ)
 ਨਿਗਮਨ1886
 ਸਤ੍ਹਾ-ਖੇਤਰ: 
 - ਟੋਟਲ114,67 ਦੋਘਾਤੀ ਕਿਲੋਮੀਟਰ
 ਉਚਾਈ2 ਮੀਟਰ
 ਆਬਾਦੀ: 
 - ਟੋਟਲ (2006)587 891
 - ਆਬਾਦੀ ਘਣਤਵ5 252/ਦੋਘਾਤੀ ਕਿਲੋਮੀਟਰ
 - ਮਹਾਨਗਰੀਏ ਖੇਤਰ2 180 737
 ਟਾਈਮ-ਜ਼ੋਨਯੂ॰ਟੀ॰ਸੀ -8
(ਪਸੀਫਿਕ ਸਟੈਂਡਰਡ ਟਾਈਮ)
 ਮੇਅਰਗ੍ਰੈਡੋਰ ਰੋਬਿਟਸਨ
 ਅਧਿਕਾਰੀ ਵੈੱਬਸਾਈਟCity of Vancouver

ਇਹ ਵੀ ਵੇਖੋ

ਬਾਹਰਲੇ ਜੋੜ