ਸ਼ਾਂਜ਼-ਏਲੀਜ਼ੇ
The ਸ਼ਾਂਜ਼-ਏਲੀਜ਼ੇ ਦਾ ਛਾਂਦਾਰ ਮਾਰਗ(ਫ਼ਰਾਂਸੀਸੀ: Avenue des Champs-Élysées; ਫ਼ਰਾਂਸੀਸੀ ਉਚਾਰਨ: [av(ə).ny de ʃɑ̃.ze.li.ze] ( ਸੁਣੋ)) ਪੈਰਿਸ, ਫ਼ਰਾਂਸ ਵਿੱਚ ਇੱਕ ਗਲੀ ਹੈ। ਆਪਣੇ ਸਿਨੇਮਾਘਰਾਂ, ਕਾਹਵੇ ਦੀਆਂ ਦੁਕਾਨਾਂ, ਐਸ਼ੋ-ਅਰਾਮ ਦੇ ਸਮਾਨ ਅਤੇ ਚੈਸਟਨੱਟ ਰੁੱਖਾਂ ਨਾਲ਼ ਸ਼ਾਂਜ਼-ਏਲੀਜ਼ੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਗਲੀਆਂ 'ਚੋਂ ਅਤੇ ਮਲਕੀਅਤ ਦੇ ਸਭ ਤੋਂ ਮਹਿੰਗੇ ਹਿੱਸਿਆਂ 'ਚੋਂ ਇੱਕ ਹੈ।[1] ਕਈ ਫ਼ਰਾਂਸੀਸੀ ਸਮਾਰਕ ਜਿਵੇਂ ਕਿ ਜਿੱਤ ਦੀ ਡਾਟ ਅਤੇ ਪਲਾਸ ਦ ਲਾ ਕਨਕੋਰਡ ਵੀ ਇਸੇ ਗਲੀ ਉੱਤੇ ਸਥਿਤ ਹਨ। ਇਹ ਨਾਂ ਯੂਨਾਨੀ ਮਿਥਿਹਾਸ ਵਿਚਲੇ ਪੁਨੀਤ ਮੁਰਦਿਆਂ ਦੇ ਸਥਾਨ ਇਲੀਜ਼ੀਆਈ ਮੈਦਾਨਾਂ ਲਈ ਫ਼ਰਾਂਸੀਸੀ ਨਾਂ ਹੈ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ