ਸ਼ਾਲਮਲੀ ਖੋਲਗੜੇ

ਸ਼ਾਲਮਲੀ ਖੋਲਗੜੇ (ਮਰਾਠੀ: शाल्मली खोलगडे) ਇਕ ਭਾਰਤੀ ਪਿਠਵਰਤੀ ਗਾਇਕ ਹੈ ਜੋ ਹਿੰਦੀ ਫਿਲਮਾਂ ਵਿੱਚ ਆਪਣੇ ਗੀਤਾਂ ਲਈ ਮਸ਼ਹੂਰ ਹੈ।[1] ਉਹ ਜਿਆਦਾਤਰ ਮਰਾਠੀ, ਤੇਲਗੂ ਅਤੇ ਬੰਗਾਲੀ ਫਿਲਮਾਂ ਵਿੱਚ ਗੀਤ ਗਾਉਂਦੀ ਹੈ। ਉਸਨੂੰ ਫ਼ਿਲਮਫ਼ੇਅਰ ਇਨਾਮ ਵੀ ਮਿਲ ਚੁੱਕਿਆ ਹੈ।[1]

ਸ਼ਾਲਮਲੀ ਖੋਲਗੜੇ

ਡਿਸਕੋਗਰਾਫੀ

2

ਹਵਾਲੇ