ਸਾਂਚੋ ਪਾਂਜਾ

ਸਾਂਚੋ ਪਾਂਜਾ [ˈsantʃo ˈpanθa] ਮਿਗੈਲ ਦੇ ਸਰਵਾਂਤੇਸ ਦੇ 1605 ਵਿੱਚ ਲਿਖੇ ਸਪੇਨੀ ਨਾਵਲ ਡੌਨ ਕਿਹੋਤੇ ਦਾ ਇੱਕ ਗਲਪੀ ਪਾਤਰ ਹੈ।

ਸਾਂਚੋ ਪਾਂਜਾ
ਡਾਨ ਕੁਇਗਜੋਟ
ਪਾਤਰ
ਮੈਡਰਿਡ ਵਿੱਚ ਸਾਂਚੋ ਪਾਂਜਾ ਦਾ ਬੁੱਤ
(ਲੋਰੇਂਜੋ ਕੌਲੌਤ ਵਾਲੇਰਾ, 1930).
ਸਿਰਜਕਮਿਗੈਲ ਦੇ ਸਰਵਾਂਤੇਸ
ਅਦਾਕਾਰ

ਮੈਨ ਆਫ਼ ਲਾ ਮਾਂਚਾ (ਨਾਟਕ):
• ਇਰਵਿੰਗ ਜੈਕਬਸਨ
• ਟੋਨੀ ਮਾਰਤੀਨੇਜ਼
• ਐਮੀ ਸਵੇਲਾ
ਮੈਨ ਆਫ਼ ਲਾ ਮਾਂਚਾ (ਫਿਲਮ):

• ਜੇਮਜ ਕੋਕੋ
ਜਾਣਕਾਰੀ
ਲਿੰਗਮਰਦ
ਕਿੱਤਾਕਿਸਾਨ / ਸਕੁਆਇਰ
ਟਾਈਟਲਹਿਡਾਲਗੋ (ਸਪੇਨੀ ਭੱਦਰ ਲੋਕ)
ਪਤੀ/ਪਤਨੀ(ਆਂ}ਟਰੇਸਾ ਕਾਸਾਜੋ ਪਾਂਜਾ
ਬੱਚੇਮਾਰੀਆ ਸਾਂਚੋ ਪਾਂਜਾ, ਸਾਂਚੀਉ
ਧਰਮਰੋਮਨ ਕੈਥੋਲਿਕ
ਕੌਮੀਅਤਸਪੇਨੀ

ਡੌਨ ਕਿਹੋਤੇ

ਪਾਗਲਪਨ ਦੇ ਇੱਕ ਫਿੱਟ ਨਾਲ Alonso Quijano ਦੇ ਡਾਨ ਕੁਇਗਜੋਟ ਵਿੱਚ ਬਦਲ ਜਾਣ ਤੋਂ ਪਹਿਲਾਂ, ਸਾਂਚੋ ਪਾਂਜਾ ਸੱਚਮੁੱਚ ਡਾਨ ਕਿਹੋਤੇ ਦਾ ਸੇਵਕ ਸੀ। ਨਾਵਲ ਸ਼ੁਰੂ ਹੋਣ ਸਮੇਂ ਸਾਂਚੋ ਦਾ ਟੇਰੇਸਾ ਕੈਸਾਜੋ[1] ਨਾਮ ਦੀ ਇੱਕ ਔਰਤ ਨਾਲ ਲੰਬੇ ਸਮੇਂ ਤੋਂ ਵਿਆਇਆ ਹੋਇਆ ਸੀ ਅਤੇ ਅਤੇ ਉਸਦੀ ਇੱਕ ਧੀ, ਮਾਰੀਆ ਸਾਂਚਾ ਸੀ (ਜਿਸਦੇ ਮੈਰੀ ਸਾਂਚਾ, ਮਾਰੀਚਾ, ਮਾਰੀਆ, ਸਾਂਚਾ ਅਤੇ ਸਾਂਚਿਕਾ ਨਾਮ ਵੀ ਸਨ) ਉਹ ਵਿਆਹ ਦੀ ਉਮਰ ਟੱਪ ਰਹੀ ਸੀ। ਉਸਦੀ ਪਤਨੀ ਦਿੱਖ ਅਤੇ ਰਵੱਈਏ ਦੋਨਾਂ ਪੱਖਾਂ ਤੋਂ, ਸਾਂਚੋ ਦਾ ਘੱਟ ਵਧ ਇਸਤਰੀ ਰੂਪ ਹੀ ਬਿਆਨ ਕੀਤਾ ਗਿਆ ਹੈ। ਜਦੋਂ ਡੌਨ ਕਿਹੋਤੇ, ਸਾਂਚੋ ਨੂੰ ਆਪਣਾ ਸੁਕਾਇਰ ਬਣਨ ਦੀ ਤਜਵੀਜ਼ ਰੱਖਦਾ ਹੈ ਤਾਂ ਨਾ ਹੀ ਉਹ ਅਤੇ ਨਾ ਹੀ ਉਸ ਦਾ ਪਰਿਵਾਰ ਇਸਦਾ ਜ਼ੋਰਦਾਰ ਵਿਰੋਧ ਕਰਦਾ ਹੈ।

ਹਵਾਲੇ