ਸਾਫ਼ਟਵੇਅਰ ਉੱਨਤਕਾਰ

ਸਾਫ਼ਟਵੇਅਰ ਉੱਨਤਕਾਰ ਉਹ ਸਖ਼ਸ ਹੁੰਦਾ ਹੈ ਜਿਸਦਾ ਵਾਸਤਾ ਸਾਫ਼ਟਵੇਅਰ ਉੱਨਤੀ ਅਮਲ ਦੇ ਵੱਖ-ਵੱਖ ਪਹਿਲੂਆਂ ਨਾਲ਼ ਹੁੰਦਾ ਹੈ। ਸੰਖੇਪ ਵਿੱਚ, ਉੱਨਤਕਾਰ ਦੂਜਿਆਂ ਦੇ ਵਰਤਣ ਲਈ ਸਾਫ਼ਟਵੇਅਰ "ਬਣਾਉਂਦੇ" ਹਨ।[1] ਇਹਨਾਂ ਦੇ ਕੰਮਾਂ ਵਿੱਚ ਸਾਫ਼ਟਵੇਅਰ ਖੋਜ, ਡਿਜ਼ਾਇਨਿੰਗ, ਅਮਲ ਵਿੱਚ ਲਿਆਉਣਾ ਅਤੇ ਪਰਖ ਕਰਨਾ ਸ਼ਾਮਲ ਹਨ।[2]ਇਕ ਸਾਫ਼ਟਵੇਅਰ ਉੱਨਤਕਾਰ ਡਿਜ਼ਾਇਨ, ਕੰਪਿਊਟਰ ਪ੍ਰੋਗਰਾਮਿੰਗ, ਜਾਂ ਸਾਫ਼ਟਵੇਅਰ ਪ੍ਰਾਜੈਕਟ ਪ੍ਰਬੰਧਨ ਵਿੱਚ ਹਿੱਸਾ ਲੈ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਸਾਫ਼ਟਵੇਅਰ ਉੱਨਤਕਾਰ ਆਗੂ ਪ੍ਰੋਗਰਾਮਰਾਂ ਤੋਂ ਰਹਿਮਾਈ ਲੈਂਦੇ ਹੋਣ।

ਹਵਾਲੇ