ਸੁਖ਼ਨਾ ਝੀਲ

(ਸੁਖਨਾ ਝੀਲ,ਚੰਡੀਗੜ ਤੋਂ ਮੋੜਿਆ ਗਿਆ)

ਸੁਖ਼ਨਾ ਝੀਲ(ਹਿੰਦੀ: सुख़ना) ਹਿਮਾਲਿਆ ਦੀ ਤਲਹਟੀ ਸ਼ਿਵਾਲਿਕ ਪਹਾੜੀਆਂ ਤੇ ਚੰਡੀਗੜ੍ਹ, ਭਾਰਤ ਵਿੱਚ ਇੱਕ ਸਰੋਵਰ ਹੈ। ਇਹ3 ਕਿਮੀ² ਬਰਸਾਤੀ ਝੀਲ 1958 ਵਿੱਚ ਸੁਖ਼ਨਾ ਚੋਅ ਨੂੰ ਬੰਨ ਮਾਰ ਕੇ ਬਣਾਈ ਗਈ ਸੀ। ਪਹਿਲਾਂ ਇਸ ਵਿੱਚ ਸਿਧਾ ਬਰਸਾਤੀ ਪਾਣੀ ਪੈਂਦਾ ਸੀ ਅਤੇ ਵੱਡੇ ਪਧਰ ਤੇ ਗਾਰ ਜਮ੍ਹਾਂ ਹੋ ਜਾਂਦੀ ਸੀ। ਇਸ ਨੂੰ ਰੋਕਣ ਲਈ 25.42 ਕਿਮੀ² ਜ਼ਮੀਨ ਲੈਕੇ ਉਸ ਵਿੱਚ ਜੰਗਲ ਲਾ ਦਿੱਤਾ ਗਿਆ। 1974 ਵਿੱਚ, ਚੋਅ ਮੁਕੰਮਲ ਤੌਰ ਤੇ ਝੀਲ ਤੋਂ ਲਾਂਭੇ ਮੋੜ ਦਿੱਤਾ, ਅਤੇ ਗਾਰ ਨੂੰ ਘੱਟ ਤੋਂ ਘੱਟ ਕਰਨ ਲਈ ਨਿੱਤਰੇ ਪਾਣੀ ਨਾਲ ਝੀਲ ਨੂੰ ਭਰਨ ਦਾ ਪ੍ਰਬੰਧ ਕਰ ਲਿਆ[1]

ਸੁਖ਼ਨਾ ਝੀਲ
ਸਥਿਤੀਚੰਡੀਗੜ੍ਹ
ਗੁਣਕ30°44′N 76°49′E / 30.733°N 76.817°E / 30.733; 76.817
Typeਜਲ ਭੰਡਾਰ
Basin countriesਭਾਰਤ
Surface area3 ਕਿਮੀ²
ਔਸਤ ਡੂੰਘਾਈਔਸਤ 8 ਫੁੱਟ
ਵੱਧ ਤੋਂ ਵੱਧ ਡੂੰਘਾਈ16 ਫੁੱਟ
ਸਰਘੀ ਵੇਲੇ ਸੁਖਨਾ ਝੀਲ

ਤਸਵੀਰਾਂ

ਹਵਾਲੇ