ਸੂਖਮ ਛੱਲ

ਸੂਖਮ ਛੱਲ ਜਾਂ ਨਿੱਕੀ ਛੱਲ ਜਾਂ ਸੂਖਮ ਤਰੰਗ ਬਿਜਲਈਚੁੰਬਕੀ ਕਿਰਨਾਹਟ ਦੀ ਇੱਕ ਕਿਸਮ ਹੈ ਜੀਹਦੀ ਛੱਲ-ਲੰਬਾਈ ਇੱਕ ਮੀਟਰ ਤੋਂ ਲੈ ਕੇ ਇੱਕ ਮਿਲੀਮੀਟਰ ਤੱਕ ਹੋ ਸਕਦੀ ਹੈ ਭਾਵ ਜੀਹਦੀ ਵਾਰਵਾਰਤਾ 300 MHz (0.3 GHz) ਤੋਂ 300 GHz ਵਿਚਕਾਰ ਹੁੰਦੀ ਹੈ।[1][2]

ਫ਼ਰੇਜ਼ੀਅਰ ਚੋਟੀ, ਵੈਨਚੁਰਾ ਕਾਊਂਟੀ, ਕੈਲੀਫ਼ੋਰਨੀਆ ਉੱਤੇ ਕਈ ਤਰਾਂ ਦੇ ਡਿਸ਼ ਅੰਟੀਨਿਆਂ ਸਮੇਤ ਸੂਖਮ ਛੱਲਾਂ ਦੇ ਜੋੜ ਉਸਾਰਨ ਵਾਲ਼ਾ ਇੱਕ ਦੂਰਸੰਚਾਰ ਬੁਰਜ

ਹਵਾਲੇ