ਹਰੀਹਰਨ (ਗਾਇਕ )

ਹਰੀਹਰਨ (Malayalam: ഹരിഹരന്‍, ਤਮਿਲ਼: ஹரிஹரன், ਹਿੰਦੀ: हरिहरन, Kannada: ಹರಿಹರನ್) (ਜਨਮ 3 ਅਪਰੈਲ 1955) ਹਿੰਦੁਸਤਾਨ ਦਾ ਪਿੱਠਵਰਤੀ ਗਾਇਕ ਹੈ ਜਿਸਨੇ ਮਲਿਆਲਮ, ਤਾਮਿਲ, ਹਿੰਦੀ, ਕੰਨੜ, ਮਰਾਠੀ, ਭੋਜਪੁਰੀ ਅਤੇ ਤੇਲਗੂ ਫਿਲਮਾਂ ਲਈ ਗਾਇਆ ਹੈ।, ਉਹ ਇੱਕ ਸਥਾਪਤ ਗ਼ਜ਼ਲ ਗਾਇਕ ਹੈ, ਅਤੇ ਭਾਰਤੀ ਫਿਊਜ਼ਨ ਸੰਗੀਤ ਦੇ ਮੋਢੀਆਂ ਵਿਚੋਂ ਇੱਕ ਹੈ। 2004 ਵਿਚ, ਉਸ ਨੁ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।[1] ਅਤੇ ਦੋ-ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ।

ਹਰੀਹਰਨ
ਹਰੀਹਰਨ ਫਰਵਰੀ 2014 ਵਿੱਚ
ਹਰੀਹਰਨ ਫਰਵਰੀ 2014 ਵਿੱਚ
ਜਾਣਕਾਰੀ
ਜਨਮ (1955-04-03) 3 ਅਪ੍ਰੈਲ 1955 (ਉਮਰ 69)
Thiruvananthapuram, Kerala, India
ਵੰਨਗੀ(ਆਂ)ਗ਼ਜ਼ਲ, ਫ਼ਿਲਮੀ
ਕਿੱਤਾਗਾਇਕ
ਸਾਲ ਸਰਗਰਮ1977–present

ਮੁੱਖ ਪੁਰਸਕਾਰ

ਸਿਵਲ ਪੁਰਸਕਾਰ
  • 2004 – ਪਦਮ ਸ਼੍ਰੀi[1]
ਰਾਸ਼ਟਰੀ ਪੁਰਸਕਾਰ
  • 1998 – ਸਰਬੋਤਮ ਪੁਰਸ਼ ਪਿੱਠਵਰਤੀ ਗਾਇਕ ਲਈ ਨੈਸ਼ਨਲ ਫ਼ਿਲਮ ਅਵਾਰਡ: "ਮੇਰੇ ਦੁਸ਼ਮਨ", ਬਾਰਡਰ
  • 2009 – ਸਰਬੋਤਮ ਪੁਰਸ਼ ਪਿੱਠਵਰਤੀ ਗਾਇਕ ਲਈ ਨੈਸ਼ਨਲ ਫ਼ਿਲਮ ਅਵਾਰਡ: "Jeev Dangla Gungla Rangla", Jogwa[2]

ਹਵਾਲੇ