ਹਾਂਸ ਕੈਲਜ਼ਨ

ਹਾਂਸ ਕੈਲਜ਼ਨ (ਜਰਮਨ: [hans ˈkɛlzən]; 11 ਅਕਤੂਬਰ 1881 – 19 ਅਪ੍ਰੈਲ 1973) ਆਸਟਰੀਆ ਦਾ ਵਕੀਲ,ਕਾਨੂੰਨੀ ਦਾਰਸ਼ਨਿਕ,ਰਾਜਨੀਤੀਸ਼ਾਸਤਰ ਦਾਰਸ਼ਨਿਕ ਸੀ। ਜਰਮਨੀ ਅਤੇ ਆਸਟਰੀਆ ਵਿੱਚ ਰਾਸ਼ਟਰੀ ਸਮਾਜਵਾਦ ਦੇ ਉਬਾਰ ਦੇ ਕਾਰਣ ਕੇਲਸਨ ਨੇ ਆਪਣੀ ਯੂਨੀਵਰਸਿਟੀ ਦੀ ਨੌਕਰੀ ਛੱਡ ਦਿੱਤੀ, ਕਿਊਂਕਿ ਉਹ ਯਹੂਦੀ ਵੰਸ਼ ਨਾਲ ਸਬੰਧ ਰੱਖਦੇ ਸਨ, ਅਤੇ 1933 ਵਿੱਚ ਜੇਨੇਵਾ ਚੱਲੇ ਗਏ[1]। ਫਿਰ ਉੱਥੋਂ 1940 ਵਿੱਚ ਅਮਰੀਕਾ ਚੱਲੇ ਗਏ। ਵਿਆਨਾ ਵਿੱਚ ਕੇਲਸਨ ਸਿਗਮੰਡ ਫਰਾਇਡ ਦਾ ਸਾਥੀ ਸੀ ਅਤੇ ਉਸਨੇ ਸਮਾਜਿਕ ਮਨੋਵਿਗਿਆਨ ਅਤੇ ਸਮਾਜਵਿਗਿਆਨ ਵਰਗੇ ਵਿਸ਼ਿਆਂ ਉੱਤੇ ਲਿਖਿਆ।

ਹਾਂਸ ਕੈਲਜ਼ਨ
Bust of Hans Kelsen in the University of Vienna.
ਜਨਮ(1881-10-11)ਅਕਤੂਬਰ 11, 1881
ਮੌਤਅਪ੍ਰੈਲ 19, 1973(1973-04-19) (ਉਮਰ 91)
ਬਰਕਲੇ, ਕੈਲੀਫੋਰਨੀਆ
ਕਾਲ20ਵੀਂ ਸਦੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲLegal positivism
ਮੁੱਖ ਵਿਚਾਰ
Pure Theory of Law
ਪ੍ਰਭਾਵਿਤ ਕਰਨ ਵਾਲੇ
  • Kant · Adolf Merkl
ਪ੍ਰਭਾਵਿਤ ਹੋਣ ਵਾਲੇ
  • Horst Dreier, Norberto Bobbio, H. L. A. Hart
Hans Kelsen circa 1930

ਹਵਾਲੇ