ਹਿਪੋਕਰਾਤਿਸ

ਹਿਪੋਕਰਾਤਿਸ (ਪ੍ਰਾਚੀਨ ਯੂਨਾਨੀ: Ἱπποκράτης; Hippokrátēs; 460 ਈ.ਪੂ. - 370 ਈ.ਪੂ.) ਪ੍ਰਾਚੀਨ ਯੂਨਾਨ ਦਾ ਇੱਕ ਚਿਕਿਤਸਕ ਸੀ। ਇਸਨੂੰ ਪੱਛਮੀ ਚਿਕਿਤਸਾ ਦਾ ਪਿਤਾ ਮੰਨਿਆ ਜਾਂਦਾ ਹੈ।[1][2]

ਕੋਸ ਦਾ ਹਿਪੋਕਰਾਤਿਸ
Engraving by Peter Paul Rubens, 1638
ਜਨਮਅੰ. 460 ਈਪੂ
ਮੌਤਅੰ. 370 ਈਪੂ
ਲਾਰੀਸਾ, ਪ੍ਰਾਚੀਨ ਯੂਨਾਨੀ
ਪੇਸ਼ਾਵੈਦ

ਹਵਾਲੇ