ਹੋਰਸ

ਕੁਇੰਟਸ ਹੋਰਸੀਆ ਫਲਾਕਸ (8 ਦਸੰਬਰ 65 ਈਪੂ – 27 ਨਵੰਬਰ 8 ਈਪੂ), ਅੰਗਰੇਜ਼ੀ ਬੋਲਣ ਵਾਲੇ ਜਗਤ ਵਿੱਚ ਹੋਰਸ (/ˈhɔːrɪsˌ ˈhɒr-/) ਵਜੋਂ ਮਸ਼ਹੂਰ, ਅਗਸਟਸ ਦੇ ਵੇਲੇ ਮੋਹਰੀ ਰੋਮਨ ਪ੍ਰਗੀਤਕ ਕਵੀ ਸੀ। ਭਾਸ਼ਾ-ਮਾਹਿਰ ਕੁਇੰਤਲੀਅਨ ਕੇਵਲ ਉਸਦੇ ਓਡਜ ਨੂੰ ਹੀ ਪੜ੍ਹਨਯੋਗ ਲਾਤੀਨੀ ਪ੍ਰਗੀਤ ਮੰਨਦਾ ਸੀ: "ਉਹ ਕਈ ਵਾਰ ਉੱਚਾ ਹੋ ਸਕਦਾ ਹੈ, ਪਰ ਫਿਰ ਵੀ ਉਹ, ਸੁਹਜ ਅਤੇ ਸੁਨੱਖ ਪੱਖੋਂ ਪੂਰੀ ਤਰ੍ਹਾਂ ਲਬਰੇਜ਼ ਹੈ, ਉਸ ਦੇ ਬਿੰਬ ਪਰਭਾਵਸ਼ੀਲ ਹਨ, ਅਤੇ ਸ਼ਬਦਾਂ ਦੀ ਆਪਣੀ ਚੋਣ ਵਿੱਚ ਵਾਹਵਾ ਪ੍ਰਬੀਨ ਹੈ।"[1]

ਹੋਰਸ
ਐਂਤਨ ਵਾਨ ਵੇਰਨਰ ਦਾ ਕਲਪਿਤ ਹੋਰਸ
ਐਂਤਨ ਵਾਨ ਵੇਰਨਰ ਦਾ ਕਲਪਿਤ ਹੋਰਸ
ਜਨਮਕੁਇੰਟਸ ਹੋਰਸੀਆ ਫਲਾਕਸ
8 ਦਸੰਬਰ 65 ਈਪੂ
Venusia, ਇਟਲੀ, ਰੋਮਨ ਰਿਪਬਲਿਕ
ਮੌਤ27 ਨਵੰਬਰ 8 ਈਪੂ (ਉਮਰ 56)
ਰੋਮ
ਦਫ਼ਨ ਦੀ ਜਗ੍ਹਾਰੋਮ
ਕਿੱਤਾਸੈਨਿਕ, scriba quaestorius, ਕਵੀ
ਭਾਸ਼ਾਲਾਤੀਨੀ
ਰਾਸ਼ਟਰੀਅਤਾਰੋਮਨ
ਸ਼ੈਲੀਪ੍ਰਗੀਤਕ ਕਵਿਤਾ
ਪ੍ਰਮੁੱਖ ਕੰਮਓਡਜ, Satires, Ars Poetica

ਹਵਾਲੇ