2015 ਇੰਡੀਅਨ ਸੁਪਰ ਲੀਗ

ਇੰਡੀਅਨ ਸੁਪਰ ਲੀਗ ਦਾ 2015 ਦਾ ਸੀਜ਼ਨ ਇੰਡੀਅਨ ਸੁਪਰ ਲੀਗ ਦਾ ਦੂਜਾ ਸੀਜ਼ਨ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਲੀਗ ਮੈਚਾਂ ਦਾ ਦੌਰ 3 ਅਕਤੂਬਰ ਨੂੰ ਸੁਰੂ ਹੋਏ ਅਤੇ 6 ਦਸੰਬਰ ਤੱਕ ਚੱਲਿਆ। ਸੇਮੀਫ਼ਾਇਨਲ ਮੈਚ 11 ਦਸੰਬਰ ਤੋਂ ਸੁਰੂ ਹੋਏ ਅਤੇ ਇਸ ਸੀਜ਼ਨ ਦਾ ਫ਼ਾਇਨਲ ਮੈਚ 20 ਦਸੰਬਰ ਨੂੰ ਖੇਡਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਟੀਮ ਅਟਲੇਟੀਕੋ ਡੀ ਕੋਲਕਤਾ ਆਪਣੀ ਖਿਤਾਬ ਨੂੰ ਬਰਕਰਾਰ ਰੱਖਣ ਲਈ ਸੇਮੀਫ਼ਾਇਨਲ ਵਿੱਚ ਖੇਡੀ ਪਰ ਸੈਮੀਫ਼ਾਇਨਲ ਵਿੱਚ ਚੇਨਈ ਨਾਲ ਖੇਡਦੀਆਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਦਾ ਫ਼ਾਇਨਲ ਮੈਚ ਗੋਆ ਅਤੇ ਚੇਨਈ ਵਿੱਚ 20 ਦਸੰਬਰ 2015 ਨੂੰ ਗੋਆ ਦੇ ਫਟੋਰਦਾ ਸਟੇਡਿਅਮ ਵਿੱਚ ਖੇਡਿਆ ਗਿਆ। ਚੇਨਈ ਦੀ ਟੀਮ ਗੋਆ ਨੂੰ 3-2 ਨਾਲ ਹਰਾ ਕੇ ਇਸ ਸੀਜ਼ਨ ਦੀ ਚੈਂਪਿਅਨ ਬਣੀ।

ਟੀਮਾਂ

ਸਟੇਡਿਅਮ ਅਤੇ ਥਾਵਾਂ

ਟੀਮਸਹਿਰ/ਰਾਜਸਟੇਡਿਅਮਸਮਰਥਾ
ਅਟਲੇਟੀਕੋ ਡੀ ਕੋਲਕਤਾਕੋਲਕਾਤਾ, ਪੱਛਮੀ ਬੰਗਾਲਸਾਲਟ ਲੇਕ ਸਟੇਡਿਅਮ68,000
ਚੇਨਈਅਨਚੇਨਈ, ਤਮਿਲ਼ ਨਾਡੂਜਵਾਹਰਲਾਲ ਨੇਹਰੂ ਸਟੇਡਿਅਮ40,000
ਦਿੱਲੀ ਡਾਇਨਮੋਸਦਿੱਲੀਜਵਾਹਰਲਾਲ ਨੇਹਰੂ ਸਟੇਡਿਅਮ60,000
ਗੋਆਮਰਗਾਓ, ਗੋਆਫਟੋਰਦਾ ਸਟੇਡਿਅਮ19,000
ਕੇਰਲਾ ਬਲਾਸਟਰਜਕੋਚੀ, ਕੇਰਲਾਜਵਾਹਰਲਾਲ ਨੇਹਰੂ ਸਟੇਡਿਅਮ62,500
ਮੁੰਬਈ ਸਿਟੀਮੁੰਬਈ, ਮਹਾਂਰਾਸ਼ਟਰਡੀ ਪਾਟਿਲ ਸਟੇਡਿਅਮ55,000
ਨੋਰਥ ਈਸਟ ਯੂਨਾਇਟਿਡਗੁਹਾਟੀ, ਅਸਾਮਇੰਦਿਰਾ ਗਾਂਧੀ ਅਥਲੇਟਿਕ ਸਟੇਡਿਅਮ35,000
ਪੂਨੇ ਸਿਟੀਪੂਨਾ, ਮਹਾਂਰਾਸ਼ਟਰਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੋੰਪਲੇਕਸ12,000

Personnel and sponsorship

ਟੀਮਮੁੱਖ ਕੋਚਕਪਤਾਨਖੇਡ ਕਿੱਟ ਦੇ ਉਤਪਾਦਕਖੇਡ ਵਰਦੀ ਲਈ ਸਸਪੋਨਸਰ
ਅਟਲੇਟੀਕੋ ਡੀ ਕੋਲਕਤਾਫਰਮਾ:Country data ਸਪੇਨ ਅੰਟੋਨਿਓ ਲੋਪੇਜ ਹਾਬਸਫਰਮਾ:Country data ਸਪੇਨ ਬੋਰਜਾ ਫਰਨਾਡੀਜ਼ਨੀਵੀਆਂਬਿਰਲਾ ਟਾਯਰਸ
ਚੇਨਈਅਨ ਮੈਕਰੋ ਮਤੇਰੱਜੀਫਰਮਾ:Country data ਸਪੇਨ ਏਲਨੋ ਬਲੂਮਰਟਯਕਾਓਜੋਨ ਸਮੂਹ
ਦਿੱਲੀ ਡਾਇਨਮੋਸ ਰੋਬੈਰਟੋ ਕਾਰਲੋਸ ਹੰਸ ਮੁਲਡਰਪੂਮਾਏਕਾਨਾ ਸਪੋਰਟਜ਼ ਸਿਟੀ
ਗੋਆ ਜਿਕੋ ਲੁਕੀਓਐਡੀਡਾਸਪ੍ਰਾਇਮ ਬਜ਼ਾਰ
ਕੇਰਲਾ ਬਲਾਸਟਰਜ ਟੈੱਰੀ ਪਹੇਲਨ ਪੀਟਰ ਰਮਏਜਪੂਮਾਮੁਠੂਤ ਸਮੂਹ
ਮੁੰਬਈ ਸਿਟੀ ਨਿਕੋਲਸ ਅਨੇਲਕਾ ਫਰੰਟਜ਼ ਬਰਟਿਨਪੂਮਾਏ.ਸੀ.ਈ ਸਮੂਹ
ਨੋਰਥ ਈਸਟ ਯੂਨਾਇਟਿਡ ਕੇਸਰ ਫ਼ਾਰਸ ਕੇਡਰਿਕ ਹੈਂਗਬਰਟਪੈਰਫੋਰਮੈਕਸਏਚ.ਟੀ.ਸੀ
ਪੂਨੇ ਸਿਟੀ ਡੇਵਿਡ ਪਲੱਟ ਡੀਡਾਇਰ ਜੋਂਕੋਰਾਐਡੀਡਾਸਫੇਅਰ ਏਂਡ ਹੰਡਸਮ

ਮੁੱਖ ਕੋਚਾਂ ਦੀ ਸੂਚੀ

ਟੀਮਪਿੱਛਲਾ ਕੋਚਛਡਣ ਦਾ ਕਾਰਨਆਹੁਦਾ ਭਰਨ ਦੀ ਤਰੀਕਜਗਹਨਵਾਂ ਕੋਚਆਹੁਦਾ ਸੰਭਾਲਣ ਦੀ ਤਰੀਕ
ਕੇਰਲਾ ਬਲਾਸਟਰਜ ਡੇਵਿਡ ਜੇਮਸਅਵਧੀ ਦੀ ਸਮਾਪਤੀ20 ਦਸੰਬਰ 2014Pre-Season ਪੀਟਰ ਟੇਲਰ9 ਮਈ 2015
ਪੂਨੇ ਸਿਟੀ ਫ੍ਰੰਕੋ ਕੋਲੋਂਬਾਅਵਧੀ ਦੀ ਸਮਾਪਤੀ20 ਦਸੰਬਰ 2014 ਡੇਵਿਡ ਪਲੱਟ27 ਮਈ 2015
ਨੋਰਥ ਈਸਟ ਯੂਨਾਇਟਿਡ ਰਿਕੀ ਹਰਬਰਟਅਵਧੀ ਦੀ ਸਮਾਪਤੀ20 ਦਸੰਬਰ 2014 ਕੇਸਰ ਫਰਿਆਸ1 ਜੁਲਾਈ 2015
ਮੁੰਬਈ ਸਿਟੀ ਪੀਟਰ ਰੇਡਅਵਧੀ ਦੀ ਸਮਾਪਤੀ20 ਦਸੰਬਰ 2014 ਨਿਕੋਲਸ ਅਨੇਲਕਾ3 ਜੁਲਾਈ 2015
ਦਿੱਲੀ ਡਾਇਨਮੋਸ ਹਰਮ ਵਨ ਵੇਲਧੋਵੇਨਅਵਧੀ ਦੀ ਸਮਾਪਤੀ20 ਦਸੰਬਰ 2014 ਰੋਬਰਟੋ ਕਾਰਲੋਸ5 ਜੁਲਾਈ 2015
ਕੇਰਲਾ ਬਲਾਸਟਰਜ ਪੀਟਰ ਟੇਲਰਆਪਸੀ ਸਹਮਤੀ27 ਅਕਤੂਬਰ 20158th ਟ੍ਰੇਵਰ ਮੋਰਗਨ27 ਅਕਤੂਬਰ 2015
ਕੇਰਲਾ ਬਲਾਸਟਰਜ ਟ੍ਰੇਵਰ ਮੋਰਗਨਅੰਤਰਿਮ ਮੈਨੇਜਰ1 ਨਵੰਬਰ 20158th ਟੇੱਰੀ ਪਹੇਲਨ1 ਨਵੰਬਰ 2015

ਸੂਚੀ ਵਿੱਚ ਬਦਲਾਅ

ਆਈ ਕੋਨ ਖਿਡਾਰੀ

ਟੀਮਆਈ ਕੋਨ ਖਿਡਾਰੀ
ਅਟਲੇਟੀਕੋ ਡੀ ਕੋਲਕਤਾ ਹੇਲਡਰ ਪੋਸਟਿਗਾ
ਚੇਨਈਅਨ ਏਲਾਨੋ
ਦਿੱਲੀ ਡਾਇਨਮੋਸ ਰੋਬਰਟੋ ਕਾਰਲੋਸ
ਗੋਆ ਲੁਕਿਓ
ਕੇਰਲਾ ਬਲਸਟਰਜ ਕਾਰਲੋਸ ਮਾਰਚੇਨਾਂ
ਮੁੰਬਈ ਸਿਟੀ ਨਿਕੋਲਸ ਅਨੇਲਕਾ
ਨੋਰਥ ਈਸਟ ਯੂਨਾਇਟਿਡ ਸੀਮਾਓ ਸਬਰੋਜ਼ਾ
ਪੂਨੇ ਸਿਟੀਫਰਮਾ:Country data ROU ਏਡ੍ਰਿਯਨ ਮੁਟੁ

ਵਿਦੇਸ਼ੀ ਖਿਡਾਰੀ

ਆਈ ਕੋਨ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਘੱਟ ਤੋਂ ਘੱਟ ਅੱਠ ਅਤੇ ਵੱਧ ਤੋਂ ਵੱਧ 10 ਵਿਦੇਸ਼ੀ ਖਿਡਾਰੀ ਸਨ।

ਅਤ੍ਲੇਤੀਕੋ ਦੇ ਕੋਲਕਾਤਾ

(10)

ਚੇਨਈਅਨ

(10)

ਦਿੱਲੀ ਡਾਇਨਾਮੋਸ

(10)

ਗੋਆ
(9)
Dejan Lekić

Ofentse Nato
Borja Fernández
Iain Hume
Jaime Gavilán
Tiri
Sameehg Doutie
Juan Calatayud
Valdo
Jorge Alonso

Bernard Mendy

Bruno Pelissari
Fikru Teferra
Apoula Edel
Éder
Raphael Augusto
Mailson Alves
Manuele Blasi
Alessandro Potenza
Stiven Mendoza

Hans Mulder

Gustavo Marmentini
Chicão
Florent Malouda
John Arne Riise
Adil Nabi
Toni Doblas
Richard Gadze
Serginho Greene
Vinícius

Grégory Arnolin

Elinton Andrade
Reinaldo
Jofre
Leo Moura
Jonatan Lucca
Dudu Omagbemi
Luciano Sabrosa
Rafael Coelho

ਕੇਰਲਾ ਬਲਾਸਟਰਜ (10)ਮੁੰਬਈ ਸ਼ਹਿਰ

(9)

ਨੋਰਥ ਈਸਟ ਯੂਨਾਈਟਿਡ (10)ਪੂਨੇ ਸ਼ਹਿਰ (10)
Pulga

Chris Dagnall
João Coimbra
Bruno Perone
Rodrigo Arroz
Peter Ramage
Antonio German
Josu
Marcus Williams
Stephen Bywater

Darren O'Dea

Juan Aguilera
Sony Norde
Pavel Čmovš
Selim Benachour
Frantz Bertin
Cristian Bustos
Frédéric Piquionne
Aitor

Cédric Hengbart

Bruno
Silas
Diomansy Kamara
Nicolás Vélez
Gennaro Bracigliano
Francis Dadzie
André Bikey
Carlos Javier López
Victor Mendy

Yendrick Ruiz

Steve Simonsen
Nicky Shorey
Didier Zokora
James Bailey
Tuncay Şanlı
Roger Johnson
Diego Colotto
Kalu Uche
Wesley Verhoek

ਨਤੀਜਾ

ਲੀਗ ਅੰਕ ਤਲਿਕਾ