2021 ਇੰਡੀਅਨ ਪ੍ਰੀਮੀਅਰ ਲੀਗ

2021 ਇੰਡੀਅਨ ਪ੍ਰੀਮੀਅਰ ਲੀਗ , ਜਿਸ ਨੂੰ ਆਈਪੀਐਲ 14 ਵੀ ਕਿਹਾ ਜਾਂਦਾ ਹੈ, ਜਾਂ ਸਪਾਂਸਰਸ਼ਿਪ ਕਾਰਨਾਂ ਕਰਕੇ, ਵੀਵੋ ਆਈਪੀਐਲ 2021 ਵੀ ਕਿਹਾ ਜਾਂਦਾ ਹੈ, [1] ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਚੌਦਵਾਂ ਸੀਜ਼ਨ ਹੈ। ਆਈਪੀਐਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਸਥਾਪਿਤ ਇੱਕ ਪੇਸ਼ੇਵਰ ਟੀ-20 ਕ੍ਰਿਕਟ ਲੀਗ ਹੈ। 2021 ਦਾ ਆਈਪੀਐਲ 9 ਅਪ੍ਰੈਲ ਤੋਂ 30 ਮਈ ਵਿਚਕਾਰ ਭਾਰਤ ਦੇ ਛੇ ਵੱਖ-ਵੱਖ ਥਾਵਾਂ 'ਤੇ ਖੇਡਿਆ ਜਾ ਰਿਹਾ ਹੈ।[2] ਮੁੰਬਈ ਇੰਡੀਅਨਜ਼ ਲਗਾਤਾਰ ਦੋ ਵਾਰ ਦਾ ਚੈਂਪੀਅਨ ਹੈ, ਜਿਸਨੇ 2019 ਅਤੇ 2020 ਦੇ ਸੀਜ਼ਨ ਜਿੱਤੇ ਹਨ।[3] [4]

2021 ਇੰਡੀਅਨ ਪ੍ਰੀਮੀਅਰ ਲੀਗ
ਮਿਤੀਆਂ9 ਅਪ੍ਰੈਲ – 30 ਮਈ 2021
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI)
ਕ੍ਰਿਕਟ ਫਾਰਮੈਟਟਵੰਟੀ20
ਟੂਰਨਾਮੈਂਟ ਫਾਰਮੈਟਡਬਲ ਰਾਊਂਡ ਰਾਬਿਨ ਅਤੇ ਪਲੇਆਫ਼'ਸ
ਮੇਜ਼ਬਾਨਭਾਰਤ
ਭਾਗ ਲੈਣ ਵਾਲੇ8
ਮੈਚ60
ਅਧਿਕਾਰਿਤ ਵੈੱਬਸਾਈਟwww.iplt20.com
2020

ਕਿੰਗਜ਼ ਇਲੈਵਨ ਪੰਜਾਬ ਦਾ ਨਾਮ ਬਦਲ ਕੇ ਪੰਜਾਬ ਕਿੰਗਜ਼ ਕਰ ਦਿੱਤਾ ਗਿਆ, ਫਰੈਂਚਾਈਜ਼ੀ ਨੇ 17 ਫਰਵਰੀ 2021 ਨੂੰ ਇਸਦਾ ਐਲਾਨ ਕੀਤਾ ਅਤੇ ਨਵਾਂ ਲੋਗੋ ਵੀ ਜਾਰੀ ਕੀਤਾ।[5]

ਸਥਾਨ

ਬੰਗਲੌਰਦਿੱਲੀਅਹਿਮਦਾਬਾਦ
ਐਮ. ਚਿੰਨਾਸਵਾਮੀ ਸਟੇਡੀਅਮਅਰੁਣ ਜੇਤਲੀ ਸਟੇਡੀਅਮਨਰੇਂਦਰ ਮੋਦੀ ਸਟੇਡੀਅਮ
ਸਮਰੱਥਾ: 35,000ਸਮਰੱਥਾ: 41,000ਸਮਰੱਥਾ: 132,000
ਮੁੰਬਈਚੇਨੱਈਕਲਕੱਤਾ
ਵਾਨਖੇੜੇ ਸਟੇਡੀਅਮਐੱਮ. ਏ. ਚਿਦੰਬਰਮ ਸਟੇਡੀਅਮਈਡਨ ਗਾਰਡਨਸ
ਸਮਰੱਥਾ: 33,000ਸਮਰੱਥਾ: 39,000ਸਮਰੱਥਾ: 68,000

ਹਵਾਲੇ

ਬਾਹਰੀ ਲਿੰਕ