ਜਨੂੰਨ (ਬੈਂਡ)
ਜਨੂੰਨ (ਉਰਦੂ: جنون) ਲਹੌਰ, ਪੰਜਾਬ, ਪਾਕਿਸਤਾਨ ਸੂਫ਼ੀ ਰਾਕ ਬੈਂਡ ਹੈ, ਜਿਸ ਦਾ ਗਠਨ 1990 ਵਿੱਚ ਕੀਤਾ ਗਿਆ ਸੀ।[1] ਇਸ ਦਾ ਨਿਰਦੇਸ਼ਕ ਅਤੇ ਬਾਨੀ, ਲੀਡ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ ਹੈ, ਜਿਸ ਨਾਲ ਜਲਦ ਹੀ ਕੀਬੋਰਡਵਾਦਕ ਨੁਸਰਤ ਹੁਸੈਨ ਅਤੇ ਗਾਇਕ ਅਲੀ ਅਜ਼ਮਤ ਸ਼ਾਮਲ ਹੋ ਗਏ।[2] ਜਨੂੰਨ ਪਾਕਿਸਤਾਨ ਦਾ ਸਭ ਤੋਂ ਸਫਲ ਬੈਂਡ ਹੈ; Q ਰਸਾਲੇ ਨੇ ਇਸਨੂੰ "ਸੰਸਾਰ ਦੇ ਵੱਡੇ ਬੈਂਡਾਂ ਵਿੱਚੋਂ ਇੱਕ"ਮੰਨਿਆ ਹੈ ਅਤੇ ਨਿਊਯਾਰਕ ਟਾਈਮਜ਼ ਜਨੂੰਨ ਨੂੰ "ਪਾਕਿਸਤਾਨ ਦਾ ਯੂ2" ਕਿਹਾ ਹੈ।[3]
ਜਨੂੰਨ | |
---|---|
ਜਾਣਕਾਰੀ | |
ਮੂਲ | ਲਹੌਰ, ਪੰਜਾਬ, ਪਾਕਿਸਤਾਨ |
ਵੰਨਗੀ(ਆਂ) | ਸੂਫ਼ੀ ਰਾਕ, psychedelic rock, hard rock, ਮੁਤਬਾਦਲ ਰਾਕ |
ਸਾਲ ਸਰਗਰਮ | 1990–ਅੱਜ ਤੱਕ |
ਲੇਬਲ | EMI Records, Lips Music |
ਮੈਂਬਰ | ਸਲਮਾਨ ਅਹਿਮਦ |
ਪੁਰਾਣੇ ਮੈਂਬਰ | ਨੁਸਰਤ ਹੁਸੈਨ ਅਲੀ ਅਜ਼ਮਤ Brian O'Connell |
ਵੈਂਬਸਾਈਟ | www.junoon.com |
ਨਿਰਮਾਣ (1990–1993)
ਜਨੂੰਨ ਦਾ ਗਠਨ 1990 ਵਿੱਚ ਕੀਤਾ ਗਿਆ ਸੀ ਜਦੋਂ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ, ਨੇ ਇੱਕ ਅਧਿਆਪਕ ਦੇ ਝੰਜੋੜ ਦੇਣ ਅਤੇ ਇਹ ਕਹਿਣ ਤੇ ਕਿ "ਤੁਮਹੇਂ ਮੌਸ਼ੀਕੀ ਕਾ ਜਨੂੰਨ ਹੈ!" ਇਸ ਦਾ ਸੁਪਨਾ ਲਿਆ ਸੀ।[1]
ਹਵਾਲੇ
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ