ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਰਸ |
---|
ਐਂਤਨ ਵਾਨ ਵੇਰਨਰ ਦਾ ਕਲਪਿਤ ਹੋਰਸ |
ਜਨਮ | ਕੁਇੰਟਸ ਹੋਰਸੀਆ ਫਲਾਕਸ 8 ਦਸੰਬਰ 65 ਈਪੂ Venusia, ਇਟਲੀ, ਰੋਮਨ ਰਿਪਬਲਿਕ |
---|
ਮੌਤ | 27 ਨਵੰਬਰ 8 ਈਪੂ (ਉਮਰ 56) ਰੋਮ |
---|
ਦਫ਼ਨ ਦੀ ਜਗ੍ਹਾ | ਰੋਮ |
---|
ਕਿੱਤਾ | ਸੈਨਿਕ, scriba quaestorius, ਕਵੀ |
---|
ਭਾਸ਼ਾ | ਲਾਤੀਨੀ |
---|
ਰਾਸ਼ਟਰੀਅਤਾ | ਰੋਮਨ |
---|
ਸ਼ੈਲੀ | ਪ੍ਰਗੀਤਕ ਕਵਿਤਾ |
---|
ਪ੍ਰਮੁੱਖ ਕੰਮ | ਓਡਜ, Satires, Ars Poetica |
---|
ਕੁਇੰਟਸ ਹੋਰਸੀਆ ਫਲਾਕਸ (8 ਦਸੰਬਰ 65 ਈਪੂ – 27 ਨਵੰਬਰ 8 ਈਪੂ), ਅੰਗਰੇਜ਼ੀ ਬੋਲਣ ਵਾਲੇ ਜਗਤ ਵਿੱਚ ਹੋਰਸ () ਵਜੋਂ ਮਸ਼ਹੂਰ, ਅਗਸਟਸ ਦੇ ਵੇਲੇ ਮੋਹਰੀ ਰੋਮਨ ਪ੍ਰਗੀਤਕ ਕਵੀ ਸੀ। ਭਾਸ਼ਾ-ਮਾਹਿਰ ਕੁਇੰਤਲੀਅਨ ਕੇਵਲ ਉਸਦੇ ਓਡਜ ਨੂੰ ਹੀ ਪੜ੍ਹਨਯੋਗ ਲਾਤੀਨੀ ਪ੍ਰਗੀਤ ਮੰਨਦਾ ਸੀ: "ਉਹ ਕਈ ਵਾਰ ਉੱਚਾ ਹੋ ਸਕਦਾ ਹੈ, ਪਰ ਫਿਰ ਵੀ ਉਹ, ਸੁਹਜ ਅਤੇ ਸੁਨੱਖ ਪੱਖੋਂ ਪੂਰੀ ਤਰ੍ਹਾਂ ਲਬਰੇਜ਼ ਹੈ, ਉਸ ਦੇ ਬਿੰਬ ਪਰਭਾਵਸ਼ੀਲ ਹਨ, ਅਤੇ ਸ਼ਬਦਾਂ ਦੀ ਆਪਣੀ ਚੋਣ ਵਿੱਚ ਵਾਹਵਾ ਪ੍ਰਬੀਨ ਹੈ।"[1]
ਹਵਾਲੇ