ਹਾਂਗਕਾਂਗ ਡਾਲਰ
ਹਾਂਗਕਾਂਗ ਦੀ ਮੁਦਰਾ
ਹਾਂਗਕਾਂਗ ਡਾਲਰ (ਨਿਸ਼ਾਨ: $; ਕੋਡ: HKD; ਜਾਂ HK$) ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।
ਹਾਂਗਕਾਂਗ ਡਾਲਰ | |||||
---|---|---|---|---|---|
港圓 (ਚੀਨੀ) | |||||
| |||||
ISO 4217 ਕੋਡ | HKD (num. 344) | ||||
ਮਾਲੀ ਪ੍ਰਭੁਤਾ | ਹਾਂਗਕਾਂਗ ਮਾਲੀ ਪ੍ਰਭੁਤਾ | ||||
ਵੈੱਬਸਾਈਟ | www.info.gov.hk/hkma | ||||
ਅਧਿਕਾਰਕ ਵਰਤੋਂਕਾਰ | ਹਾਂਗਕਾਂਗ | ||||
ਗ਼ੈਰ-ਅਧਿਕਾਰਕ ਵਰਤੋਂਕਾਰ | ਮਕਾਉ | ||||
ਫੈਲਾਅ | ੬.੧%(ਸਿਰਫ਼ ਹਾਂਗਕਾਂਗ) | ||||
ਸਰੋਤ | [1], Jan 2012 est. | ||||
ਇਹਨਾਂ ਨਾਲ਼ ਜੁੜੀ ਹੋਈ | ਸੰਯੁਕਤ ਰਾਜ ਡਾਲਰ = HK$7.75–7.85 | ||||
ਇਹਨਾਂ ਵੱਲੋਂ ਜੋੜੀ ਗਈ | HK$ = ੧.੦੩ ਮਕਾਉਈ ਪਤਾਕਾ | ||||
ਉਪ-ਇਕਾਈ | |||||
1/10 | 毫 (ਹੂ) (ਚੀਨੀ) (੧੦ ਸੈਂਟਾਂ ਲਈ ਕੋਈ ਸ਼ਬਦ ਨਹੀਂ) | ||||
1/100 | 仙 (ਸਿਨ) (ਚੀਨੀ) ਸੈਂਟ (en) (ਹੁਣ ਪ੍ਰਚੱਲਤ ਨਹੀਂ) | ||||
ਨਿਸ਼ਾਨ | $ ਜਾਂ HK$ | ||||
ਬਹੁ-ਵਚਨ | (ਕੋਈ ਬਹੁਵਚਨ ਨਹੀਂ) (ਚੀਨੀ) dollars (en) | ||||
毫 (ਹੂ) (ਚੀਨੀ) | (ਕੋਈ ਬਹੁਵਚਨ ਨਹੀਂ) (ਚੀਨੀ) | ||||
仙 (ਸਿਨ) (ਚੀਨੀ) ਸੈਂਟ (en) | (ਕੋਈ ਬਹੁਵਚਨ ਨਹੀਂ) (ਚੀਨੀ) cents (en) | ||||
ਸਿੱਕੇ | 10¢, 20¢, 50¢, $1, $2, $5, $10 | ||||
ਬੈਂਕਨੋਟ | $10, $20, $50, $100, $150, $500, $1,000 | ||||
ਛਾਪਕ | ਹਾਂਗਕਾਂਗ ਨੋਟ ਪ੍ਰਕਾਸ਼ਨ ਲਿਮਟਿਡ | ||||
ਵੈੱਬਸਾਈਟ | www.hknpl.com.hk |
ਹਾਂਗਕਾਂਗ ਡਾਲਰ | |||||||||||||||
---|---|---|---|---|---|---|---|---|---|---|---|---|---|---|---|
ਰਿਵਾਇਤੀ ਚੀਨੀ | 港圓 | ||||||||||||||
ਸਰਲ ਚੀਨੀ | 港圆 | ||||||||||||||
|
ਹਵਾਲੇ
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ