ਸੰਯੁਕਤ ਰਾਜ ਡਾਲਰ
ਸੰਯੁਕਤ ਰਾਜ ਅਮਰੀਕਾ ਅਤੇ ਉਹਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ
ਸੰਯੁਕਤ ਰਾਜ ਡਾਲਰ (ਨਿਸ਼ਾਨ: $; ਕੋਡ: USD; ਛੋਟਾ ਰੂਪ US$), ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ।
ਸੰਯੁਕਤ ਰਾਜ ਡਾਲਰ | |||
---|---|---|---|
ਡਾਲਰ | |||
| |||
ISO 4217 ਕੋਡ | USD (num. 840) | ||
ਕੇਂਦਰੀ ਬੈਂਕ | ਸੰਘੀ ਰਾਖਵੀਂ ਪ੍ਰਨਾਲੀ | ||
ਵੈੱਬਸਾਈਟ | www.federalreserve.gov | ||
ਅਧਿਕਾਰਕ ਵਰਤੋਂਕਾਰ | ਸੰਯੁਕਤ ਰਾਜ ਫਰਮਾ:Country data ਸਾਲਵਾਦੋਰ[10] ਫਰਮਾ:Country data ਪਨਾਮਾ[11] ਫਰਮਾ:Country data ਏਕੁਆਦੋਰ[12] ਫਰਮਾ:Country data ਪੂਰਬੀ ਤਿਮੋਰ[13] ਯੂ.ਐੱਸ ਦੇ ਰਾਜੇਖਤਰ
| ||
ਗ਼ੈਰ-ਅਧਿਕਾਰਕ ਵਰਤੋਂਕਾਰ | 16 ਹੋਰ ਦੇਸ਼ 6 ਗ਼ੈਰ-ਯੂ.ਐੱਸ. ਰਾਜਖੇਤਰ
| ||
ਫੈਲਾਅ | 1.47 % ਮਾਰਚ 2013 | ||
ਸਰੋਤ | inflationdata.com | ||
ਤਰੀਕਾ | CPI | ||
ਇਹਨਾਂ ਵੱਲੋਂ ਜੋੜੀ ਗਈ | 23 ਮੁਦਰਾਵਾਂ
| ||
ਉਪ-ਇਕਾਈ | |||
1/10 | ਡਾਈਮ | ||
1/100 | ਸੈਂਟ | ||
1/1000 | ਮਿਲ (used in accounting and by almost all fuel stations) | ||
ਨਿਸ਼ਾਨ | $ | ||
ਉਪਨਾਮ | ਬੱਕ, ਬੀਨ, ਪੇਪਰ, ਸਮੈਕਰੂ, ਡੈੱਡ ਪ੍ਰੈਜ਼ੀਡੈਂਟ, ਸਮੈਕਰ, ਅਤੇ ਗਰੀਨਬੈਕ। ਬਹੁ-ਵਚਨ: ਡਫ਼, ਗਰੀਨ, ਬ੍ਰੈੱਡ, ਬੋਨਜ਼, ਸਿਮੋਲੀਓਨਜ਼, ਸਕ੍ਰੀਲਾ, (ਬੈਂਕ) ਕਲੈਮਜ਼, ਮਿੰਟ ਸਾਸ। Also, Washingtons, Jeffersons, Lincolns, Jacksons, Benjamins, Grants, and Hamiltons are used based on denomination; also peso in Puerto Rico, and piastre in Cajun Louisiana. | ||
ਸਿੱਕੇ | |||
Freq. used | 1¢, 5¢, 10¢, 25¢ | ||
Rarely used | 50¢, $1 | ||
ਬੈਂਕਨੋਟ | |||
Freq. used | $1, $5, $10, $20, $50, $100 | ||
Rarely used | $2 Not Circulated: $500, $1,000, $5,000, $10,000, $100,000 | ||
ਛਾਪਕ | Bureau of Engraving and Printing | ||
ਵੈੱਬਸਾਈਟ | www.moneyfactory.gov | ||
ਟਕਸਾਲ | ਸੰਯੁਕਤ ਰਾਜ ਮਿੰਟ | ||
ਵੈੱਬਸਾਈਟ | www.usmint.gov |
ਹਵਾਲੇ
- ਸੰਯੁਕਤ ਰਾਜ ਡਾਲਰ (ਵਰਤਮਾਨ ਅਤੇ ਇਤਿਹਾਸਕ ਬੈਂਕਨੋਟਸ) (en) (ਜਰਮਨ)
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ