ਅਈ ਫੁਕੁਹਾਰਾ

ਅਈ ਫੁਕੁਹਾਰਾ  (福原 愛 ਫੁਕੁਹਾਰਾ ਅਈ?) (ਜਨਮ 1 ਨਵੰਬਰ 1988, ਜਨਮ ਸਥਾਨ) ਇੱਕ ਜਪਾਨੀ ਟੇਬਲ ਟੇਨਿਸ ਖਿਡਾਰਨ ਹੈ ਜਿਸਨੇ ਉਲੰਪਿਕ ਵਿੱਚ ਚਾਂਦੀ ਦਾ ਤਮਗਾ 2012 ਦੀਆ ਸਮਰ ਉਲੰਪਿਕ ਵਿੱਚ ਹਾਸਿਲ ਕੀਤਾ। ਉਸਨੂੰlਆਲ ਨਿੱਪੋਨ ਏਅਰਵੇ ਨੇ ਸਪੋਨਸਰ ਕੀਤਾ.[1][2][3]

ਟੇਬਲ ਟੈਨਿਸ ਦਾ ਦੋਰ

ਫੁਕੁਹਾਰਾ ਨੇ ਟੇਬਲ ਟੇਨਿਸ 3 ਸਾਲ ਦੀ ਉਮਰ ਤੋਂ ਖੇਡਣਾ ਸੂਰਾ ਕੀਤਾ ਅਤੇ ਉਹ 10 ਸਾਲ ਦੀ ਉਮਰ ਤੱਕ ਪੇਸ਼ੇਵਰ ਖਿਡਾਰਨ ਵਜੋਂ ਉੱਬਰ ਕੇ ਆਈ। ਇਸ ਦੋਰ ਵਿੱਚ ਹੀ ਉਹ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵਜੋਂ ਜਾਣੀ ਜਾਣ ਦੇ ਨਾਲ ਨਾਲ ਉਸਨੂੰ ਜਪਾਨੀ ਰਾਸ਼ਟਰੀ ਟੀਮ ਵਿੱਚ ਵੀ ਜਗਹ ਮਿਲ ਗਈ। ਉਸ ਦੀ ਉਮਰ ਘੱਟ ਹੋਣ ਕਰ ਕੇ ਉਸਨੂੰ ਟੇਬਲ ਟੇਨਿਸ ਦੇ "ਚਾਇਲਡ ਅਜੂਬਾ" ਦਾ ਨਾਮ ਵੀ ਮਿਲਿਆ.[4] 13 ਸਾਲ ਦੀ ਉਮਰ ਵਿੱਚ ਉਸਨੂੰ ਏਸੀਅਨ ਖੇਡਾਂ ਵਿੱਚ ਜਾਪਾਨ ਦੀ ਅਗਵਾਈ ਕਰਨ ਦਾ ਅਫਸਰ ਮਿਲਿਆ.[5] 2013, ਪੇਰਿਸ ਵਿੱਚ ਉਸਨੇ ਅੱਵਲ ਦਰਜੇ ਦੀ ਖਿਡਾਰਨ ਜਾਂਗ ਯਿਨਿੰਗ ਨੂੰ ਵਰਲਡ ਚੇਮਪਿਅਨਸਿਪ ਦੋਰਾਨ ਕੁਆਟਰ ਫ਼ਾਇਨਲ ਵਿੱਚ ਹਰਾਇਆ.[6] ਉਸਨੇ ਵਿਸ਼ਵ ਪ੍ਰਤੀਯੋਗਿਤਾ 2014 ਵਿੱਚ ਹਿੱਸਾ ਲਿਆ ਅਤੇ ਜਾਪਾਨ ਦੀ ਟੀਮ ਨੂੰ ਤੀਜਾ ਸਥਾਨ ਹਾਸਿਲ ਕਰਨ ਵਿੱਚ ਮਦਦ ਕੀਤੀ। 

ਉਲੰਪਿਕ ਵਿੱਚ ਹਿੱਸਾ

ਫੁਕੁਹਾਰਾ ਨੇ ਏਸਿਆ ਖੇਤਰ ਵਿੱਚ 2004 ਦੀਆ ਸਮਰ ਉਲੰਪਿਕ ਲਈ ਚਲ ਰਹੇ ਕੁਆਲੀਫਾਈ ਟੂਰਨਾਮੈਂਟ ਵਿੱਚ ਕੁਆਲੀਫਾਈ ਕੀਤਾ.[7] 15 ਸਾਲ ਤੇ 287 ਦਿਨ ਦੇ ਦੋਰ ਤੋਂ ਬਾਅਦ ਫੁਕੁਹਾਰਾ ਉਲੰਪਿਕ ਖੇਡਾਂ ਵਿੱਚ ਟੇਬਲ ਟੇਨਿਸ ਦੇ ਔਰਤ ਵਰਗ ਵਿੱਚ ਇੱਕ ਤਜਰਬੇਕਾਰ ਅਥਲੀਟ ਵਜੋਂ ਜਾਣੀ ਗਈ.[8] ਫੁਕੁਹਾਰਾ ਆਪਣੀਆਂ ਪਹਿਲੀਆਂ ਉਲੰਪਿਕ ਖੇਡਾਂ ਦੌਰਾਨ 16ਵੇ ਦੋਰ ਤੱਕ ਪਹੁੰਚੀ। ਚਾਂਦੀ ਦੇ ਮੇਡਲ ਵਾਲੇ ਮੈਚ ਵਿੱਚ ਉਸਨੂੰ ਕਿਮ ਕਯੁੰਗ-ਅਹ ਤੋਂ ਹਰ ਦਾ ਸਾਹਮਣਾ ਕਰਨਾ ਪਿਆ। [9]

ਦੋਰ ਨਤੀਜਾ'
ਵਿਰੋਧੀ ਦੇਸ਼ 
ਵਿਰੋਧੀਅੰਕ ਸੇਟ ਜਿੱਤੇ
1stBye
2ndW  ਆਸਟਰੇਲੀਆMiao Miao4–35–117–1111–911–611–69–1111–9
3rdW  ਸੰਯੁਕਤ ਰਾਜGao Jun4–011–311–611–811–9
4thL  ਦੱਖਣੀ ਕੋਰੀਆKim Kyung-Ah1–48–115–1111–713–156–11

ਅਪਰੈਲ 2005 ਵਿੱਚ ਫੁਕੁਹਾਰਾ ਨੇ ਅਯਾ ਉਮੇਮੁਰਾ ਦੀ ਜਗਹ ਤੇ ਪਹਿਲੇ ਸਥਾਨ ਉੱਤੇ ਆ ਗਈ ਅਤੇ ITTF ਦੀ ਵਿਸ਼ਵ ਦਰਜਾ ਸੂਚੀ ਵਿੱਚ ਜਪਾਨੀ ਔਰਤ ਖਿਡਾਰਨਾਂ ਵਿੱਚੋਂ ਪਹਿਲੇ ਸਥਾਨ ਉੱਪਰ ਆ ਗਈ .[10] 2005 ਦੇ ਵੁਮੇਨਸ ਵਰਲਡ ਕਪ ਵਿੱਚ ਗੂਓ ਯਾਨ ਟੀ ਸੇਮੀਫਿਨਲ ਮੈਚ ਵਿੱਚ ਹਰ ਹਾਸਿਲ ਕੀਤੀ ਅਤੇ ਤੀਜੇ ਦਰਜੇ ਦੇ ਮੈਚ ਵਿੱਚ ਤਾਈ ਯਾ ਨਾ ਨੂੰ ਤੀਜੇ ਜਗਹ ਲਈ ਹੋਏ ਮੈਚ ਵਿੱਚ ਹਰਾਇਆ। [11][12]

ਫੁਕੁਹਾਰਾ 2008 ਸਮਰ ਉਲੰਪਿਕ ਲਈ ਸਿੱਧੇ ਤੋਰ ਤੇ ਕੁਆਲੀਫਾਈ ਕੀਤਾ.[13] ਉਹ ਬੀਜਿੰਗ, ਚਾਇਨਾ ਵਿੱਚ ਹੋਣ ਵਾਲਿਆਂ ਉਲੰਪਿਕ ਖੇਡਾਂ ਵਿੱਚ ਜਾਪਾਨ ਦੇ ਝੰਡੇ ਦੀ ਅਗਵਾਈ ਕਰਨ ਲਈ ਚੁਣੀ ਗਈ .[14] 

ਹਾਂਗ ਕਾਂਗ 2009 ਪੂਰਬ ਏਸੀਅਨ ਖੇਡਾਂ

ITTF ਕੁਵੈਤ ਉਪਨ 2010

ਲੋਕਪ੍ਰਿਅਤਾ

ਨਿੱਜੀ ਜ਼ਿੰਦਗੀ

ਫੁਕੁਹਾਰਾ ਨੇ ਆਓਮੋਰੀ ਯਾਮਾਦਾ "ਜੂਨਿਯਰ ਹਾਈ ਸਕੂਲ" ਵਿੱਚ ਪੜ੍ਹਾਈ ਕੀਤੀ ਅਤੇ ਬੇਚੋਲਰ ਡਿਗਰੀ "ਆਓਮੋਰੀ ਯਾਮਾਦਾ ਹਾਈ" ਸਕੂਲ ਤੋਂ 2007 ਵਿੱਚ ਪ੍ਰਾਪਤ ਕੀਤੀ। 2010 ਵਿੱਚ ਉਸਨੇ ਟੇਬਲ ਟੇਨਿਸ ਵਾਲ ਧਿਆਨ ਦਿੱਤਾ.[15]

ਹਾਵਾਲੇ

ਬਾਹਰੀ ਜੋੜ