ਅਲਾਮਬਰਾ

ਅਲਾਮਬਰਾ (/ælˈhæmbrə/; ਸਪੇਨੀ: [aˈlambɾa]; Arabic: الْحَمْرَاء, [ʔælħæmˈɾˠɑːʔ]) ਸਪੇਨ ਦੇ ਸ਼ਹਿਰ ਗਰਾਨਾਦਾ ਵਿੱਚ ਸਥਿਤ ਇੱਕ ਮਹਿਲ ਅਤੇ ਕਿਲਾ ਹੈ। ਇਹ ਮੂਲ ਰੂਪ ਵਿੱਚ 889 ਵਿੱਚ ਇੱਕ ਛੋਟੇ ਕਿਲੇ ਵਜੋਂ ਬਣਾਇਆ ਗਿਆ ਸੀ ਪਰ ਇਸ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਗਿਆ। ਫਿਰ 11ਵੀਂ ਸਦੀ ਦੇ ਮੱਧ ਵਿੱਚ ਗਰਾਨਾਦਾ ਐਮੀਰਾਤ ਦੇ ਮੂਰ ਮੂਲ ਦੇ ਅਮੀਰ ਮਹੰਮਦ ਬਿਨ ਅਲ-ਅਹਮਾਰ ਨੇ ਇਸਦਾ ਮੌਜੂਦਾ ਮਹਿਲ ਅਤੇ ਦੀਵਾਰਾਂ ਬਣਵਾਈਆਂ। 1333 ਵਿੱਚ ਗਰਾਨਾਦਾ ਦੇ ਸੁਲਤਾਨ ਯੂਸਫ ਪਹਿਲਾ ਨੇ ਇਸਨੂੰ ਸ਼ਾਹੀ ਮਹਿਲ ਵਿੱਚ ਤਬਦੀਲ ਕਰ ਦਿੱਤਾ।[1]

ਅਲਾਮਬਰਾ
ਮੂਲ ਨਾਮ
Arabic: الحمراء
ਸਥਿਤੀਗਰਾਨਾਦਾ, ਆਂਦਾਲੂਸੀਆ, ਸਪੇਨ
ਬਣਾਇਆ9ਵੀਂ ਸਦੀ
ਪ੍ਰਬੰਧਕ ਸਭਾਸੱਭਿਆਚਾਰ ਮੰਤਰਾਲਾ
UNESCO World Heritage Site
ਅਧਿਕਾਰਤ ਨਾਮਅਲਾਮਬਰਾ, Generalife and Albayzín, ਗਰਾਨਾਦਾ
ਕਿਸਮCultural
ਮਾਪਦੰਡi, iii, iv
ਅਹੁਦਾ1984 (8th session)
1994 (18th session – Extension)
ਹਵਾਲਾ ਨੰ.314
State Partyਸਪੇਨ
ਖੇਤਰEurope
Invalid designation
ਅਧਿਕਾਰਤ ਨਾਮਲਾ ਅਲਾਮਬਰਾ
ਕਿਸਮReal property
ਮਾਪਦੰਡCurrently listed as a monumento (Bien de Interés Cultural)
ਅਹੁਦਾ10 ਫਰਵਰੀ 1870
ਹਵਾਲਾ ਨੰ.(R.I.) – 51 – 0000009 – 00000
ਅਲਾਮਬਰਾ is located in ਸਪੇਨ
ਅਲਾਮਬਰਾ
ਸਪੇਨ ਵਿੱਚ ਅਲਾਮਬਰਾ ਦਾ ਸਥਾਨ

ਮੀਡੀਆ

ਤਸਵੀਰਾਂ

ਵੀਡੀਓ

Alhambra (2010)

ਹੋਰ ਪੜ੍ਹੋ

ਹਵਾਲੇ

"https:https://www.search.com.vn/wiki/index.php?lang=pa&q=ਅਲਾਮਬਰਾ&oldid=738663" ਤੋਂ ਲਿਆ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ