ਅੰਜਮ ਚੌਧਰੀ

ਅੰਜਮ ਚੌਧਰੀ ਇੱਕ ਬ੍ਰਿਟਿਸ਼ ਮੁਸਲਿਮ ਸਮਾਜਿਕ ਅਤੇ ਰਾਜਨੀਤਿਕ ਕਾਰਜ ਕਰਤਾ ਹੈ। ਇਸਨੇ ਪਹਿਲਾਂ ਉਪ- ਕੁਲਪਤੀ ਅਤੇ ਮੁਸਲਿਮ ਵਕੀਲਾਂ ਦੀ ਸੁਸਾਇਟੀ ਦੇ ਪ੍ਰਬੰਧਕ ਦੇ ਤੌਰ 'ਤੇ ਕੰਮ ਕੀਤਾ ਅਤੇ ਇਸ ਲਈ ਇਸਨੂੰ ਇਸਲਾਮ4ਯੂ.ਕੇ ਦੇ ਬੁਲਾਰੇ ਦੇ ਤੌਰ 'ਤੇ ਉਮਾਰ ਬਕਰੀ ਮੁਹੰਮਦ ਨਾਲ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਸਦੀ ਇੱਕ ਇਸਲਾਮਿਕ ਸੰਗਠਨ ਅਲ-ਮੁਹਾਜੀਰੌਨ ਦੁਆਰਾ ਮਦਦ ਕੀਤੀ ਜਾ ਰਹੀ ਸੀ। ਇਹ ਸੰਗਠਨ ਬਹੁਤ ਸਾਰੇ ਪੱਛਮ-ਵਿਰੋਧੀ ਪ੍ਰਦਰਸ਼ਨਕਾਰੀਆ ਦੁਆਰਾ ਬਣਾਈ ਗਈ, ਜਿਸ ਵਿੱਚ ਇੱਕ ਵਿਰੋਧੀ ਮਾਰਚ ਜਿਸਨੇ ਲੰਡਨ ਵਿੱਚ ਕਚਿਹਰੀ ਤੱਕ ਪਹੁੰਚਣਾ ਸੀ, ਚੌਧਰੀ ਇਸ ਵਿੱਚ ਸੀ। ਯੂ ਕੇ ਦੀ ਸਰਕਾਰ ਨੇ ਅਲ- ਮੁਹਾਜੀਰੌਣ ਤੇ ਰੋਕ ਲਗਾ ਦਿੱਤੀ ਅਤੇ ਚੌਧਰੀ ਨੂੰ ਇਸਦਾ ਉੱਤਰ-ਅਧਿਕਾਰੀ ਜਾਰੀ ਕੀਤਾ।

ਅੰਜਮ ਚੌਧਰੀ
ਚੌਧਰੀ 2011 ਵਿੱਚ
Former spokesman for Islam4UK
ਦਫ਼ਤਰ ਵਿੱਚ
ਨੰਵਬਰ 2008 – 14 ਜਨਵਰੀ 2010
ਨਿੱਜੀ ਜਾਣਕਾਰੀ
ਜਨਮ (1967-01-18) 18 ਜਨਵਰੀ 1967 (ਉਮਰ 57)
ਵੈਲਿੰਗ, ਲੰਡਨ, ਇੰਗਲੈਂਡ
ਕੌਮੀਅਤਬ੍ਰਿਟਿਸ਼
ਜੀਵਨ ਸਾਥੀ
ਰੂਬਾਨਾ ਅਖ਼ਤਰ/ਅਖਗਰ
(ਵਿ. 1996)
ਰਿਹਾਇਸ਼ਇਲਫੋਰਡ, ਲੰਡਨ
ਅਲਮਾ ਮਾਤਰਯੂਨੀਵਰਸਿਟੀ ਆਫ ਸਾਉਥੇਮਪਟਨ
ਪੇਸ਼ਾSolicitor

ਮੁੱਢਲਾ ਜੀਵਨ

ਅੰਜਮ ਚੌਧਰੀ ਦਾ ਜਨਮ 18 ਜਨਵਰੀ 1967[5] ਨੂੰ ਇੱਕ ਵਧੀਆ ਵਪਾਰੀ ਦੇ ਘਰ ਹੋਇਆ, ਜੋ ਪਾਕਿਸਤਾਨੀ ਵੰਸ਼ ਨਾਲ ਸਬੰਧਿਤ ਹੈ[6][7]। ਇਸਨੇ ਆਪਣੀ ਪੜ੍ਹਾਈ ਵੂਲਵਿਚ ਸਕੂਲ ਵਿੱਚ ਕੀਤੀ। ਇਹ ਸਾਊਥੇਮਪਟਨ ਯੂਨੀਵਰਸਿਟੀ ਵਿੱਚ ਮੈਡੀਕਲ ਦਾ ਵਿਦਿਆਰਥੀ ਰਿਹਾ, ਜਿੱਥੇ ਇਸਨੂੰ ਐਂਡੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪ੍ਰੰਤੂ ਇਹ ਪਹਿਲੇ ਸਾਲ ਵਿੱਚ ਹੀ ਫੈਲ ਹੋ ਗਿਆ।

ਹਵਾਲੇ