ਆਂਡਾ

ਆਂਡੇ ਕਈ ਕਿਸਮਾਂ ਦੀਆਂ ਪ੍ਰਜਾਤੀਆਂ, ਜਿਵੇਂ ਕਿ ਪੰਛੀ, ਭੁਜੰਗਮ, ਜਲਥਲੀ ਅਤੇ ਮੱਛੀਆਂ ਆਦਿ, ਦੀਆਂ ਮਾਦਾਵਾਂ ਵੱਲੋਂ ਦਿੱਤੇ ਜਾਂਦੇ ਹਨ ਅਤੇ ਜਿਹਨਾਂ ਨੂੰ ਮਨੁੱਖ ਹਜ਼ਾਰਾਂ ਸਾਲਾਂ ਤੋਂ ਖਾਂਦਾ ਆ ਰਿਹਾ ਹੈ।[1] ਪੰਛੀਆਂ ਅਤੇ ਭੁਜੰਗਮਾਂ ਦੇ ਆਂਡਿਆਂ ਵਿੱਚ ਇੱਕ ਸੁਰੱਖਿਅਕ ਖੋਲ, ਸਫ਼ੈਦੀ ਅਤੇ ਪਤਲੀਆਂ ਪਰਤਾਂ ਵਿੱਚ ਬੰਦ ਜ਼ਰਦੀ ਸ਼ਾਮਲ ਹੁੰਦੀ ਹੈ। ਆਮ ਤੌਰ ਉੱਤੇ ਖਾਧੇ ਜਾਂਦੇ ਆਂਡਿਆਂ ਵਿੱਚ ਕੁੱਕੜੀ, ਬਤਕ, ਬਟੇਰੀ, ਰੋ (ਹਰਨੀ) ਅਤੇ ਕਾਵੀਆਰ ਮੱਛੀਆਂ ਦੇ ਆਂਡੇ ਸ਼ਾਮਲ ਹਨ।

ਖੱਬੇ ਪਾਸੇ ਕੁੱਕੜੀ ਦਾ ਆਂਡਾ, ਜੋ ਮਨੁੱਖਾਂ ਵੱਲੋਂ ਖਾਧਾ ਜਾਂਦਾ ਸਭ ਤੋਂ ਆਮ ਆਂਡਾ ਅਤੇ ਸੱਜੇ ਪਾਸੇ ਬਟੇਰੀ ਦੇ ਦੋ ਆਂਡੇ

ਹਵਾਲੇ