ਆਦਮ

ਆਦਮ (ਹਿਬਰੂ: אָדָם‎ Arabic: آدَم) ਜਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ ਜੀਹਦਾ ਜ਼ਿਕਰ ਨਵੀਂ ਸ਼ਾਖ, ਕੁਰਾਨ, ਮੁਰਮਨ ਦੀ ਕਿਤਾਬ ਅਤੇ ਈਕਾਨ ਦੀ ਕਿਤਾਬ ਵਿੱਚ ਵੀ ਮਿਲ਼ਦਾ ਹੈ। ਅਬਰਾਹਮੀ ਧਰਮਾਂ ਅੰਦਰ ਹੋਂਦ ਦੀ ਮਿੱਥ ਮੁਤਾਬਕ[1] ਉਹ ਸਭ ਤੋਂ ਪਹਿਲਾ ਮਨੁੱਖ ਸੀ। ਕੁਰਾਨ ਮੁਤਾਬਿਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹਥੀਂ ਸਿਰਜਿਆ।[2]

ਆਦਮ
ਮੀਕੇਲਾਂਜਲੋ ਦੀ ਆਦਮ ਦੀ ਸਿਰਜਣਾ, ਸਿਸਟੀਨ ਚੈਪਲ ਦੀ ਛੱਤ ਤੋਂ ਵੇਰਵਾ
ਜੀਵਨ ਸਾਥੀ
ਬੱਚੇ
  • ਕਾਬੀਲ
  • ਹਾਬੀਲ
  • ਸ਼ੀਸ
  • ਅਵਾਨ
  • ਅਜ਼ੂਰਾ
ਆਦਮ ਦੀ ਸਿਰਜਣਾ, ਮੀਕੇਲਾਂਜਲੋ

ਹਵਾਲੇ