ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ

ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ, ਇਸ ਨੂੰ ਬ੍ਰਾਗਾ, ਪੁਰਤਗਾਲ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਸ. ਸੀ। ਬ੍ਰਾਗਾ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 30,286 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ
ਪੂਰਾ ਨਾਂਇਸ਼ਤਾਦਿਊ ਮੁਨਸਿਪਲ ਡੀ ਬ੍ਰਾਗਾ
ਟਿਕਾਣਾਬ੍ਰਾਗਾ,
ਪੁਰਤਗਾਲ
ਗੁਣਕ41°33′45.1″N 8°25′47.6″W / 41.562528°N 8.429889°W / 41.562528; -8.429889
ਉਸਾਰੀ ਮੁਕੰਮਲ2003
ਖੋਲ੍ਹਿਆ ਗਿਆ30 ਦਸੰਬਰ 2003
ਮਾਲਕਬ੍ਰਾਗਾ ਦੀ ਨਗਰਪਾਲਿਕਾ
ਤਲਘਾਹ
ਉਸਾਰੀ ਦਾ ਖ਼ਰਚਾ$ 8,31,00,000
ਸਮਰੱਥਾ30,286[1]
ਮਾਪ105 × 68 ਮੀਟਰ
ਕਿਰਾਏਦਾਰ
ਐੱਸ. ਸੀ। ਬ੍ਰਾਗਾ[2]

ਹਵਾਲੇ

ਬਾਹਰੀ ਲਿੰਕ