ਪੁਰਤਗਾਲ
ਪੁਰਤਗਾਲ (ਪੁਰਤਗਾਲੀ: puɾtuˈɣal), ਅਧਿਕਾਰਿਤ ਤੌਰ ਤੇ ਪੁਰਤਗਾਲ ਗਣਤੰਤਰ (ਪੁਰਤਗਾਲੀ: ʁɛˈpuβlikɐ puɾtuˈɣezɐ), ਇਬਰੀਅਨ ਉਪਮਹਾਂਦੀਪ ਵਿੱਚ ਸਥਿੱਤ ਦੱਖਣੀ-ਪੱਛਮੀ ਯੂਰਪ ਦਾ ਇੱਕ ਦੇਸ਼ ਹੈ। ਪੁਰਤਗਾਲ ਪੱਛਮ-ਦੱਖਣ ਤੋਂ ਅਟਲਾਂਟਿਕ ਮਹਾਂਸਾਗਰ ਅਤੇ ਉੱਤਰ-ਪੂਰਬ 'ਚ ਸਪੇਨ ਨਾਲ ਘਿਰਿਆ ਹੋਇਆ ਹੈ। ਪੁਰਤਗਾਲ 1986 ਤੋਂ ਹੀ ਯੂਰਪੀ ਸੰਘ ਦਾ ਹਿੱਸਾ ਰਿਹਾ ਹੈ। ਪੁਰਤਗਾਲ 1926 ਤੋਂ 1974 ਤੱਕ ਤਾਨਾਸ਼ਾਹੀ ਦੇ ਅਧੀਨ ਰਿਹਾ ਹੈ, ਤਾਨਾਸ਼ਾਹੀ ਦੇ ਦੌਰ ਤੋਂ ਹੀ ਪੁਰਤਗਾਲ ਇੱਕ ਵਿਕਸਿਤ ਦੇਸ਼ ਰਿਹਾ ਹੈ ਪਰ 2007-08 ਦੀ ਆਰਥਿਕ ਤੰਗੀ ਨੇ ਇਸਦੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।
ਪੁਰਤਗਾਲੀ ਗਣਤੰਤਰ ʁɛˈpuβlikɐ puɾtuˈɣezɐ | |||||
---|---|---|---|---|---|
| |||||
ਮਾਟੋ: Esta é a ditosa Pátria minha amada | |||||
ਐਨਥਮ: A Portuguesa | |||||
ਰਾਜਧਾਨੀ | ਲਿਸਬਨ | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਮਿਰੈਂਡਿਸੀ | ||||
ਵਸਨੀਕੀ ਨਾਮ | ਪੁਰਤਗਾਲੀ | ||||
ਮੁਦਰਾ | ਯੂਰੋ (€) | ||||
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ