ਈਸਟਰ ਟਾਪੂ

ਈਸਟਰ ਟਾਪੂ (ਰਾਪਾ ਨੂਈ: [Rapa Nui] Error: {{Lang}}: text has italic markup (help), Spanish: Isla de Pascua) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਾਲੀਨੇਸ਼ੀਆਈ ਤਿਕੋਣ ਦੇ ਸਭ ਤੋਂ ਦੱਖਣ-ਪੂਰਬੀ ਬਿੰਦੂ ਉੱਤੇ ਇੱਕ ਪਾਲੀਨੇਸ਼ੀਆਈ ਟਾਪੂ ਹੈ। ਇਹ ਚਿਲੀ ਦਾ ਇੱਕ ਵਿਸ਼ੇਸ਼ ਰਾਜਖੇਤਰ ਹੈ ਜੋ 1888 ਵਿੱਚ ਕਾਬਜ਼ ਹੋ ਗਿਆ ਸੀ ਅਤੇ ਜੋ ਦੁਨੀਆ ਭਰ ਵਿੱਚ ਆਪਣੇ 887 ਮਾਓਈ ਨਾਮਕ ਬੁੱਤਾਂ ਕਾਰਨ ਪ੍ਰਸਿੱਧ ਹੈ ਜਿਹਨਾਂ ਨੂੰ ਪੁਰਾਤਨ ਰਾਪਾਨੂਈ ਲੋਕਾਂ ਨੇ ਬਣਾਇਆ ਸੀ। ਇਹ ਯੁਨੈਸਕੋ ਦਾ ਵਿਸ਼ਵ ਵਿਰਾਸਤ ਟਿਕਾਣਾ ਹੈ ਜਿਸਦਾ ਬਹੁਤਾ ਹਿੱਸਾ ਰਾਪਾ ਨੂਈ ਰਾਸ਼ਟਰੀ ਪਾਰਕ ਵਿੱਚ ਆਉਂਦਾ ਹੈ।[5]

ਈਸਟਰ ਟਾਪੂ
Seatਹੰਗਾ ਰੋਆ
ਸਰਕਾਰ
 • ਕਿਸਮਨਗਰਪਾਲਿਕਾ
 • ਬਾਡੀਨਗਰ ਕੌਂਸਲ
ਸਮਾਂ ਖੇਤਰਯੂਟੀਸੀ-6
 • ਗਰਮੀਆਂ (ਡੀਐਸਟੀ)ਯੂਟੀਸੀ-5

ਇਸ ਟਾਪੂ ਨੂੰ ਦੁਨੀਆ ਦਾ ਸਭ ਤੋਂ ਦੁਰਾਡਾ ਅਬਾਦ ਟਾਪੂ ਮੰਨਿਆ ਜਾਂਦਾ ਹੈ।[6]

ਈਸਟਰ ਟਾਪੂ

ਹਵਾਲੇ