ਉੱਤਰ-ਪੱਛਮੀ ਰਾਜਖੇਤਰ

ਕੈਨੇਡਾ ਦਾ ਰਾਜਖੇਤਰ

ਉੱਤਰ-ਪੱਛਮੀ ਰਾਜਖੇਤਰ (ਐੱਨ. ਡਬਲਿਊ. ਟੀ.; ਫ਼ਰਾਂਸੀਸੀ: les Territoires du Nord-Ouest, TNO) ਕੈਨੇਡਾ ਦੇ ਤਿੰਨ ਸੰਘੀ ਰਾਜਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੈਨੇਡੀਆਈ ਮਹਾਂਸੰਘ ਵਿੱਚ ਦਾਖ਼ਲਾ 15 ਜੁਲਾਈ, 1870 ਨੂੰ ਹੋਇਆ ਸੀ ਪਰ ਅਜੋਕੀਆਂ ਸਰਹੱਦਾਂ ਨੁਨਾਵੁਤ ਦੇ ਬਣਨ ਮੌਕੇ 1 ਅਪਰੈਲ, 1999 ਨੂੰ ਹੋਂਦ ਵਿੱਚ ਆਈਆਂ ਸਨ।

ਉੱਤਰ-ਪੱਛਮੀ ਰਾਜਖੇਤਰ
Territoires du Nord-Ouest (ਫ਼ਰਾਂਸੀਸੀ)
Nunatsiaq (ਇਨੁਈਨਾਕਤੁਨ)
ᓄᓇᑦᓯᐊᖅ (ਇਨੁਕਤੀਤੁਤ)
ਝੰਡਾਕੁਲ-ਚਿੰਨ੍ਹ
ਮਾਟੋ: (ਕੋਈ ਅਧਿਕਾਰਕ ਉਦੇਸ਼-ਵਾਕ ਨਹੀਂ)[1]
ਰਾਜਧਾਨੀਯੈਲੋਨਾਈਫ਼
ਸਭ ਤੋਂ ਵੱਡਾ ਸ਼ਹਿਰਯੈਲੋਨਾਈਫ਼
ਸਭ ਤੋਂ ਵੱਡਾ ਮਹਾਂਨਗਰਯੈਲੋਨਾਈਫ਼
ਅਧਿਕਾਰਕ ਭਾਸ਼ਾਵਾਂChipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłı̨chǫ[2]
ਵਾਸੀ ਸੂਚਕਉੱਤਰ-ਪੱਛਮੀ ਰਾਜਖੇਤਰੀਆ[3]
ਸਰਕਾਰ
ਕਿਸਮ
ਕਮਿਸ਼ਨਰਜਾਰਜ ਟੁਕਾਰੋ[4]
ਮੁਖੀਬੌਬ ਮੈਕਲਿਓਡ (ਬਹੁਮਤ ਸਰਕਾਰ, ਕਈ ਪਾਰਟੀ ਨਹੀਂ)
ਵਿਧਾਨ ਸਭਾਉੱਤਰ-ਪੱਛਮੀ ਰਾਜਖੇਤਰਾਂ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ1 of 308 (0.3%)
ਸੈਨੇਟ ਦੀਆਂ ਸੀਟਾਂ1 of 105 (1%)
ਮਹਾਂਸੰਘ15 ਜੁਲਾਈ, 1870 (ਹਡਸਨ ਖਾੜੀ ਕੰਪਨੀ ਨੇ ਕੈਨੇਡਾ ਨੂੰ ਰਾਜਖੇਤਰ ਸੌਂਪਿਆ) (6ਵਾਂ)
ਖੇਤਰਫਲ [5]ਤੀਜਾ ਦਰਜਾ
ਕੁੱਲ1,346,106 km2 (519,734 sq mi)
ਥਲ1,183,085 km2 (456,792 sq mi)
ਜਲ (%)163,021 km2 (62,943 sq mi) (12.1%)
ਕੈਨੇਡਾ ਦਾ ਪ੍ਰਤੀਸ਼ਤ13.5% of 9,984,670 km2
ਅਬਾਦੀ 11ਵਾਂ ਦਰਜਾ
ਕੁੱਲ (2011)41,462 [6]
ਘਣਤਾ (2011)0.04/km2 (0.10/sq mi)
GDP 11ਵਾਂ ਦਰਜਾ
ਕੁੱਲ (2006)C$4.103 ਬਿਲੀਅਨ[7]
ਪ੍ਰਤੀ ਵਿਅਕਤੀC$76,000 (ਪਹਿਲਾ)
ਛੋਟੇ ਰੂਪ
ਡਾਕ-ਸਬੰਧੀNT
ISO 3166-2CA-NT
ਸਮਾਂ ਜੋਨUTC-7
ਡਾਕ ਕੋਡ ਅਗੇਤਰX0, X1 (ਯੈਲੋਨਾਈਫ਼)
ਫੁੱਲਪਹਾੜੀ ਏਵਨਜ਼
ਦਰਖ਼ਤਟਮਰੈਕ ਲਾਰਚ
ਪੰਛੀਗਾਇਰ-ਬਾਜ
ਵੈੱਬਸਾਈਟwww.gov.nt.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ