ਐਫਰੋਡਾਇਟੀ

ਐਫਰੋਡਾਇਟੀ (ਯੂਨਾਨੀ: Ἀφροδίτη) ਪਿਆਰ ਅਤੇ ਖੂਬਸੂਰਤੀ ਦੀ ਯੂਨਾਨੀ ਦੇਵੀ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇਵੀ ਦੇ ਬਰਾਬਰ ਵੀਨਸ ਹੈ।

ਐਫ਼੍ਰੋਡਾਇਟੀ
ਇਸ਼ਕ, ਸੁਹੱਪਣ ਅਤੇ ਕਾਮ ਦੀ ਦੇਵੀ
ਨਿਵਾਸਮਾਊਂਟ ਓਲੰਪਿਸ
ਚਿੰਨ੍ਹਡਾਲਫਿਨ, ਗੁਲਾਬ, ਸਿੱਪੀ, ਮਹਿੰਦੀ, ਘੁੱਗੀ, ਚਿੜੀ, ਕਮਰਬੰਦ, ਦਰਪਨ, ਅਤੇ ਹੰਸ
ਨਿੱਜੀ ਜਾਣਕਾਰੀ
ਮਾਤਾ ਪਿੰਤਾਯੁਰੇਨਸ[2] ਜਾਂ ਜਿਊਸ ਅਤੇ ਡੀਓਨ[3]
ਭੈਣ-ਭਰਾਦ ਟ੍ਰੀ ਨਿੰਫਸ, ਫਿਊਰੀਜ ਅਤੇ ਗਿਗਾਂਟੇਸ
Consortਹਿਫ਼ਾਏਸਟਸ, ਆਰੇਸ, ਪੋਜੀਡਨ, ਹਰਮੀਜ਼, ਡਾਇਉਨਸ, ਅਡੋਨਿਸ, and Anchises
ਬੱਚੇਇਰੋਸ,[1] ਫੋਬੋਸ, ਡੀਮੋਸ, ਹਾਰਮੋਨੀਆ, ਪੋਥੋਸ, ਐਂਟਰੋਸ, ਹਿਮਰੋਸ, ਹਰਮਾਫਰੋਡਿਟੋਸ, ਰ੍ਹੋਡ, ਐਰੀਕਸ, ਪੀਥੋ, ਟਾਈਸ, ਯੁਨੋਮੀਆ, ਦ ਗ੍ਰੇਸਜ, ਪਰੀਆਪਸ ਅਤੇ ਅਰੇਨੀਆਸ
ਸਮਕਾਲੀ ਰੋਮਨਵੀਨਸ

ਹਵਾਲੇ