ਐਲਪ
ਯੂਰਪ ਦੀ ਮਹਾਨ ਪਰਬਤ ਲੜੀ
ਐਲਪ ਜਾਂ ਐਲਪਸ ਯੂਰਪ ਦੇ ਮਹਾਨ ਪਰਬਤ ਲੜੀ-ਪ੍ਰਬੰਧਾਂ ਵਿੱਚੋਂ ਇੱਕ ਹੈ ਜੋ ਲਗਭਗ 1,200 ਕਿਲੋਮੀਟਰ ਲੰਮਾ ਅਤੇ ਅੱਠ ਐਲਪੀ ਦੇਸ਼ਾਂ - ਪੂਰਬ ਵਿੱਚ ਆਸਟਰੀਆ ਅਤੇ ਸਲੋਵੇਨੀਆ, ਪੱਛਮ ਵਿੱਚ ਲੀਖਟਨਸ਼ਟਾਈਨ, ਜਰਮਨੀ, ਫ਼ਰਾਂਸ ਤਾਤੇ ਦੱਖਣ ਵਿੱਚ ਇਟਲੀ ਅਤੇ ਮੋਨਾਕੋ - ਵਿੱਚ ਫੈਲਿਆ ਹੋਇਆ ਹੈ।[1] ਇਹ ਪਹਾੜ ਸੈਂਕੜੇ ਲੱਖਾਂ ਸਾਲ ਪਹਿਲਾਂ ਅਫ਼ਰੀਕੀ ਅਤੇ ਯੂਰੇਸ਼ੀਆਈ ਭੂ-ਪਲੇਟਾਂ ਦੀ ਟੱਕਰ ਵਜੋਂ ਹੋਂਦ ਵਿੱਚ ਆਏ।
ਐਲਪ | |
---|---|
ਸਿਖਰਲਾ ਬਿੰਦੂ | |
ਚੋਟੀ | ਮੋਂ ਬਲਾਂ |
ਉਚਾਈ | 4,810.45 m (15,782.3 ft) |
ਗੁਣਕ | 45°50′01″N 06°51′54″E / 45.83361°N 6.86500°E |
ਨਾਮਕਰਨ | |
ਦੇਸੀ ਨਾਂ | Alps |
ਭੂਗੋਲ | |
ਐਲਪ ਪਹਾੜਾਂ ਦਾ ਧਰਾਤਲ। ਅੰਤਰਰਾਸ਼ਟਰੀ ਸਰਹੱਦਾਂ ਵਾਲਾ ਨਕਸ਼ਾ ਵੀ ਵੇਖੋ। | |
ਦੇਸ਼ | ਸੂਚੀ
|
Geology | |
ਪਹਾੜ-ਨਿਰਮਾਣ | ਐਲਪੀ ਪਹਾੜ-ਬਣਤਰ |
ਕਾਲ | ਤ੍ਰੈ-ਪੱਧਰੀ |
ਚਟਾਨ ਦੀ ਕਿਸਮ | ਬਿਊਨਡਨਰ ਸ਼ਿਸਟ, ਫ਼ਲਾਈਸ਼ and ਮੋਲਾਸ |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ