ਕਚਿਆਣ

ਕਚਿਆਣ ਜਾਂ ਮਤਲੀ ਮਿਹਦੇ ਦੇ ਉਤਲੇ ਪਾਸੇ ਘਬਰਾਹਟ ਅਤੇ ਬੇਚੈਨੀ ਦੀ ਇੱਕ ਝਰਨਾਹਟ ਮਹਿਸੂਸ ਹੋਣ ਨੂੰ ਆਖਿਆ ਜਾਂਦਾ ਹੈ ਜੀਹਦੇ ਕਰ ਕੇ ਨਾ ਚਾਹਿਆਂ ਵੀ ਕੈ ਕਰਨ ਦਾ ਜੀਅ ਕਰਦਾ ਹੈ।[1] ਇਹ ਆਮ ਤੌਰ ਉੱਤੇ ਪਰ ਹਮੇਸ਼ਾ ਨਹੀਂ ਕੈ ਆਉਣ ਤੋਂ ਪਹਿਲਾਂ ਮਹਿਸੂਸ ਹੁੰਦੀ ਹੈ। ਬਿਨਾਂ ਉਲਟੀ ਕੀਤਿਆਂ ਵੀ ਇਨਸਾਨ ਨੂੰ ਕਚਿਆਣ ਆ ਸਕਦੀ ਹੈ।

ਹਵਾਲੇ