ਕਾਰਡਿਫ਼

ਕਾਰਡਿਫ਼ (/ˈkɑːrdɪf/ ( ਸੁਣੋ); ਵੇਲਜ਼ੀ: [Caerdydd ] Error: {{Lang}}: text has italic markup (help) ਵੈਲਸ਼ ਉਚਾਰਨ: [kairˈdiːð, kaˑɨrˈdɨːð]) ਵੇਲਜ਼ ਦੀ ਰਾਜਧਾਨੀ ਅਤੇ ਸੰਯੁਕਤ ਬਾਦਸ਼ਾਹੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਵਪਾਰਕ ਕੇਂਦਰ, ਜ਼ਿਆਦਾਤਰ ਸੱਭਿਆਚਾਰਕ ਅਤੇ ਖੇਡ-ਸੰਬੰਧੀ ਸੰਸਥਾਵਾਂ ਅਤੇ ਵੇਲਜ਼ੀ ਮੀਡੀਆ ਦਾ ਅਧਾਰ ਅਤੇ ਵੇਲਜ਼ ਦੀ ਰਾਸ਼ਟਰੀ ਸਭਾ ਦਾ ਟਿਕਾਣਾ ਹੈ। ਇਕਾਤਮਕ ਇਖ਼ਤਿਆਰੀ ਖੇਤਰ ਦੀ ਅਬਾਦੀ 2011 ਦੇ ਮੱਧ ਵਿੱਚ 861,400 ਮੰਨੀ ਗਈ ਸੀ ਜਦਕਿ 2009 ਵਿੱਚ ਵਡੇਰੀ ਸ਼ਹਿਰੀ ਜੋਨ ਦੀ ਅਬਾਦੀ 346,100 ਸੀ। ਇਹ ਇੱਕ ਮਹੱਤਵਪੂਰਨ ਸੈਰ-ਸਪਾਟਾ ਕੇਂਦਰ ਅਤੇ ਵੇਲਜ਼ ਦਾ ਸਭ ਤੋਂ ਵੱਧ ਪ੍ਰਸਿੱਧ ਸੈਲਾਨੀ ਮੰਜ਼ਿਲ ਹੈ ਜਿੱਥੇ 2010 ਵਿੱਚ 1.83 ਕਰੋੜ ਲੋਕ ਘੁੰਮਣ ਆਏ।[1]

ਕਾਰਡਿਫ਼
ਸਮਾਂ ਖੇਤਰਯੂਟੀਸੀ0
 • ਗਰਮੀਆਂ (ਡੀਐਸਟੀ)ਯੂਟੀਸੀ+1

ਹਵਾਲੇ