ਕੇਬੈੱਕ

ਕੈਨੇਡਾ ਦਾ ਸੂਬਾ

ਕੇਬੈੱਕ ਜਾਂ ਕਿਊਬੈੱਕ (/kw[invalid input: 'ɨ']ˈbɛk/ ( ਸੁਣੋ) ਜਾਂ /k[invalid input: 'ɨ']ˈbɛk/; ਫ਼ਰਾਂਸੀਸੀ: Québec [kebɛk] ( ਸੁਣੋ))[7] ਮੱਧ-ਪੂਰਬੀ ਕੈਨੇਡਾ ਵਿਚਲਾ ਇੱਕ ਸੂਬਾ ਹੈ।[8][9] ਇਹ ਇੱਕੋ-ਇੱਕ ਕੈਨੇਡੀਆਈ ਸੂਬਾ ਹੈ ਜਿੱਥੇ ਫ਼ਰਾਂਸੀਸੀ-ਭਾਸ਼ਾਈ ਅਬਾਦੀ ਬਹੁਮਤ ਵਿੱਚ ਹੈ ਅਤੇ ਸੂਬਾਈ ਪੱਧਰ ਉੱਤੇ ਅਧਿਕਾਰਕ ਭਾਸ਼ਾ ਸਿਰਫ਼ ਫ਼ਰਾਂਸੀਸੀ ਹੈ।

ਕੇਬੈੱਕ
Québec (ਫ਼ਰਾਂਸੀਸੀ)
ਝੰਡਾਕੁਲ-ਚਿੰਨ੍ਹ
ਮਾਟੋ: Je me souviens
(ਮੈਨੂੰ ਯਾਦ ਹੈ)
ਰਾਜਧਾਨੀਕੇਬੈੱਕ ਸ਼ਹਿਰ
ਸਭ ਤੋਂ ਵੱਡਾ ਸ਼ਹਿਰਮਾਂਟਰੀਆਲ
ਸਭ ਤੋਂ ਵੱਡਾ ਮਹਾਂਨਗਰਵਡੇਰਾ ਮਾਂਟਰੀਆਲ
ਅਧਿਕਾਰਕ ਭਾਸ਼ਾਵਾਂਫ਼ਰਾਂਸੀਸੀ[1]
ਵਾਸੀ ਸੂਚਕਕੇਬੈੱਕਰ,
ਕੇਬੈਕੀ,
Québécois(e)[2]
ਸਰਕਾਰ
ਕਿਸਮਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ ਗਵਰਨਰਪਿਏਰ ਡੁਸ਼ੈਜ਼ਨ
ਮੁਖੀPhilippe Couillard (PLQ)
ਵਿਧਾਨ ਸਭਾਕੇਬੈਕ ਦੀ ਰਾਸ਼ਟਰੀ ਸਭਾ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ75 of 308 (24.4%)
ਸੈਨੇਟ ਦੀਆਂ ਸੀਟਾਂ24 of 105 (22.9%)
ਮਹਾਂਸੰਘ1 ਜੁਲਾਈ 1867 (ਪਹਿਲਾ, ਓਂ., ਨੋ.ਸ., ਨਿ.ਬ. ਸਮੇਤ)
ਖੇਤਰਫਲ ਦੂਜਾ ਦਰਜਾ
ਕੁੱਲ1,542,056 km2 (595,391 sq mi)
ਥਲ1,365,128 km2 (527,079 sq mi)
ਜਲ (%)176,928 km2 (68,312 sq mi) (11.5%)
ਕੈਨੇਡਾ ਦਾ ਪ੍ਰਤੀਸ਼ਤ15.4% of 9,984,670 km2
ਅਬਾਦੀ ਦੂਜਾ ਦਰਜਾ
ਕੁੱਲ (2012)80,80,550 [3]
ਘਣਤਾ (2012)5.92/km2 (15.3/sq mi)
GDP ਦੂਜਾ ਦਰਜਾ
ਕੁੱਲ (2009)C$319 ਬਿਲੀਅਨ[4]
ਪ੍ਰਤੀ ਵਿਅਕਤੀC$37,278 (10ਵਾਂ)
ਛੋਟੇ ਰੂਪ
ਡਾਕ-ਸਬੰਧੀQC[5]
ISO 3166-2{{{ISOCode}}}
ਸਮਾਂ ਜੋਨUTC−5, −4
ਡਾਕ ਕੋਡ ਅਗੇਤਰG, H, J
ਫੁੱਲਨੀਲ-ਝੰਡਾ ਆਈਰਿਸ[6]
ਦਰਖ਼ਤਪੀਲਾ ਚੀੜ੍ਹ[6]
ਪੰਛੀਬਰਫ਼ਾਨੀ ਉੱਲੂ[6]
ਵੈੱਬਸਾਈਟwww.gouv.qc.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ