ਕੇਮਨ ਟਾਪੂ ਡਾਲਰ

ਕੇਮਨ ਟਾਪੂਆਂ ਦੀ ਮੁਦਰਾ

ਕੇਮਨ ਟਾਪੂ ਡਾਲਰ (ਮੁਦਰਾ ਕੋਡ KYD) ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿੱਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ।[1]

ਕੇਮਨ ਟਾਪੂ ਡਾਲਰ
ਤਸਵੀਰ:Cayman Dollar Notes.jpg
ISO 4217 ਕੋਡKYD
ਕੇਂਦਰੀ ਬੈਂਕਕੇਮਨ ਟਾਪੂ ਮਾਲੀ ਪ੍ਰਭੁਤਾ
ਵੈੱਬਸਾਈਟwww.cimoney.com.ky
ਵਰਤੋਂਕਾਰਫਰਮਾ:Country data ਕੇਮਨ ਟਾਪੂ (ਯੂ.ਕੇ.)
ਫੈਲਾਅ-0.1%
ਸਰੋਤ[1], march 2009
ਇਹਨਾਂ ਨਾਲ਼ ਜੁੜੀ ਹੋਈਸੰਯੁਕਤ ਰਾਜ ਡਾਲਰ, 1 KYD = 1.2 USD
ਉਪ-ਇਕਾਈ
1/100ਸੈਂਟ
ਨਿਸ਼ਾਨ$
ਸਿੱਕੇ1, 5, 10, 25 ਸੈਂਟ
ਬੈਂਕਨੋਟ1, 5, 10, 25, 50, 100 ਡਾਲਰ

ਹਵਾਲੇ