ਕੈਨੇਡੀਆਈ ਡਾਲਰ

ਕੈਨੇਡਾ ਦੀ ਮੁਦਰਾ

ਕੈਨੇਡੀਆਈ ਡਾਲਰ (ਨਿਸ਼ਾਨ: $; ਕੋਡ: CAD) ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ।[3] ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਕੈਨੇਡੀਆਈ ਡਾਲਰ
Dollar Canadien (ਫ਼ਰਾਂਸੀਸੀ)
ਕੈਨੇਡੀਆਈ ਨੋਟ: ਜਰਨੀ ਲੜੀ ਦੇ ਨੋਟ; ਨਵਾਂ $20, $50 ਅਤੇ $1002012 ਤੋਂ ਪਹਿਲਾਂ ਦਾ ਕੈਨੇਡੀਆਈ ਇੱਕ-ਡਾਲਰ ਸਿੱਕਾ (ਲੂਨੀ) ਅਤੇ ਦੋ-ਡਾਲਰ ਸਿੱਕਾ (ਟੂਨੀ)।
ਕੈਨੇਡੀਆਈ ਨੋਟ: ਜਰਨੀ ਲੜੀ ਦੇ ਨੋਟ; ਨਵਾਂ $20, $50 ਅਤੇ $1002012 ਤੋਂ ਪਹਿਲਾਂ ਦਾ ਕੈਨੇਡੀਆਈ ਇੱਕ-ਡਾਲਰ ਸਿੱਕਾ (ਲੂਨੀ) ਅਤੇ ਦੋ-ਡਾਲਰ ਸਿੱਕਾ (ਟੂਨੀ)।
ISO 4217 ਕੋਡCAD
ਕੇਂਦਰੀ ਬੈਂਕਕੈਨੇਡਾ ਬੈਂਕ
ਵੈੱਬਸਾਈਟwww.bankofcanada.ca
ਅਧਿਕਾਰਕ ਵਰਤੋਂਕਾਰ ਕੈਨੇਡਾ
ਗ਼ੈਰ-ਅਧਿਕਾਰਕ ਵਰਤੋਂਕਾਰਫਰਮਾ:Country data ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸ) (ਯੂਰੋ ਸਮੇਤ)
ਫੈਲਾਅ1.3% (2012)
ਸਰੋਤStatistics Canada, 2012.
ਉਪ-ਇਕਾਈ
1/100ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ)
ਨਿਸ਼ਾਨ$ ਜਾਂ C$ ਜਾਂ CAD$
ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ)¢
ਉਪਨਾਮਲੂਨੀ, ਬੱਕ (en)
ਉਆਰ, ਪੀਆਸ (ਫ਼ਰਾਂਸੀਸੀ)
ਸਿੱਕੇ
Freq. used5¢, 10¢, 25¢, $1, $2
Rarely used1¢, 50¢
ਬੈਂਕਨੋਟ
Freq. used$5, $10, $20, $50, $100[1]
ਛਾਪਕਕੈਨੇਡੀਆਈ ਬੈਂਕ ਨੋਟ ਕੰਪਨੀ
ਟਕਸਾਲਸ਼ਾਹੀ ਕੈਨੇਡੀਆਈ ਟਕਸਾਲ
ਵੈੱਬਸਾਈਟwww.mint.ca

ਹਵਾਲੇ