ਕੌਮੀ ਮੁਕਤੀ ਇਨਕਲਾਬ

ਕੌਮੀ ਮੁਕਤੀ ਲਹਿਰ ਵਿੱਚੋਂ ਪੈਦਾ ਹੋਣ ਵਾਲ਼ਾ ਇਨਕਲਾਬ। ਇਹਦਾ ਮੰਤਵ ਬਦੇਸ਼ੀ ਗਲਬੇ ਨੂੰ ਤਬਾਹ ਕਰਨਾ ਅਤੇ ਕੌਮੀ ਅਜ਼ਾਦੀ ਜਿੱਤਣਾ, ਕੌਮੀ ਬਸਤੀਵਾਦੀ ਜ਼ਬਰ ਅਤੇ ਲੁੱਟਚੋਂਘ ਦਾ ਅੰਤ ਕਰਨਾ, ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਲਾਗੂ ਕਰਨਾ ਅਤੇ ਕੌਮੀ ਰਾਜ ਦੀ ਸਥਾਪਨਾ ਕਰਨਾ ਹੁੰਦਾ ਹੈ। ਵੱਖ ਵੱਖ ਨੁਕਤਾ ਨਿਗਾਹ ਤੋਂ, ਇਨ੍ਹਾਂ ਯੁੱਧਾਂ ਨੂੰ ਬਗਾਵਤਾਂ, ਗਦਰ, ਅਤੇ ਆਜ਼ਾਦੀ ਦੀਆਂ ਜੰਗਾਂ ਕਹਿੰਦੇ ਹਨ।[1]

ਹਵਾਲੇ