ਖੇਡ ਰਤਨ ਪੁਰਸਕਾਰ

ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। ਇਸ ਇਨਾਮ ਦਾ ਨਾਂ ਭਾਰਤ ਦੇ ਭੂਤਪੂਰਵ ਪ੍ਰਧਾਨਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਇਨਾਮ ਵਿੱਚ ਇੱਕ ਮੈਡਲ, ਇੱਕ ਸਨਮਾਨ ਪੱਤਰ ਅਤੇ ਪੰਜ ਲੱਖ ਰੁਪਏ ਹੱਕੀ ਵਿਅਕਤੀ ਨੂੰ ਦਿੱਤੇ ਜਾਂਦੇ ਹਨ। 2005 ਵਿੱਚ ਦਿੱਤੀ ਜਾਣ ਵਾਲੀ ਰਕਮ 500,000 ਤੋਂ ਵਧਾ ਕੇ 750,000 ਰੁਪੇ ਕਰ ਦਿੱਤੀ ਗਈ ਸੀ।[1]

ਰਾਜੀਵ ਗਾਂਧੀ ਖੇਡ ਰਤਨ ਅਵਾਰਡ
Rajiv Gandhi Khel Ratna Award.jpg
ਇਨਾਮ ਸਬੰਧੀ ਜਾਣਕਾਰੀ
ਕਿਸਮਅਸੈਨਿਕ
ਸ਼੍ਰੇਣੀSports (Individual / Team)
ਵਰਣਨਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ।
ਸਥਾਪਨਾ1991–1992
ਪਹਿਲਾ1991–1992
ਪ੍ਰਦਾਨ ਕਰਤਾਭਾਰਤ ਸਰਕਾਰ
ਨਕਦ ਇਨਾਮ750,000
ਪਹਿਲਾ ਪ੍ਰਾਪਤਕਰਤਾਵਿਸਵਨਾਥਨ ਅਨੰਦ
ਆਖਰੀ ਪ੍ਰਾਪਤਕਰਤਾਯੁਗੇਸ਼ਵਰ ਦੱਤ, Vijay Kumar
ਹਾਲੀਆ ਪ੍ਰਾਪਤਕਰਤਾRonjan Sodhi
ਇਨਾਮ ਦਾ ਦਰਜਾ
{{{precededby}}} ← ਰਾਜੀਵ ਗਾਂਧੀ ਖੇਡ ਰਤਨ ਅਵਾਰਡ → ਅਰਜੁਨ ਅਵਾਰਡ

ਸੂਚੀ

ਸਾਲਨਾਮਤਸਵੀਰਜਨਮਾ / ਮੌਤਖੇਡ ਦਾ ਨਾਮ
1991–92ਵਿਸ਼ਵਨਾਥਨ ਅਨੰਦ[2] ਜਨਮ- 1969ਸ਼ਤਰੰਜ
1992–93ਗੀਤ ਸੇਠੀ[3] – ਜਨਮ 1961ਬਿਲੀਅਰਡ
1993–94ਕੋਈ ਸਨਮਾਨ ਨਹੀਂ
1994–95ਹੋਮੀ ਡੀ. ਮੋਟੀਵਾਲਾ – ਜਨਮ- 1958ਕਿਸ਼ਤੀ ਦੌੜ (ਟੀਮ)
ਪੀ. ਕੇ. ਗਰਗ – ਜਨਮ-1963
1995–96ਕਰਨਮ ਮਲੇਸਵਰੀਤਸਵੀਰ:Karnam-Malleswari.jpgਜਨਮ-1975ਭਾਰ ਤੋਲਕ
1996–97ਕੁੰਜਰਾਨੀ ਦੇਵੀ – ਜਨਮ-1968ਭਾਰ ਤੋਲਕ
ਲੈਂਡਰ ਪੇਸ ਜਨਮ-1973ਟੈਨਿਸ
1997–98ਸਚਿਨ ਤੇਂਦੁਲਕਰ[4] ਜਨਮ- 1973ਕ੍ਰਿਕਟ
1998–99ਜਿਉਤੀਮੋਯੇ ਸਿਕਦਰ – ਜਨਮ-1969ਐਥਲੈਟਿਕ
1999–2000ਧਨਰਾਜ ਪਿਲੈ [5] ਜਨਮ-1968ਹਾਕੀ
2000–01ਪੀ. ਗੋਪੀਚੰਦ[6]ਤਸਵੀਰ:Pullela Gopichand.jpgਜਨਮ-1973ਬੈਡਮਿੰਟਨ
2001–02ਅਭਿਨੇਵ ਬਿੰਦਰਾ[7]ਜਨਮ-1982ਨਿਸ਼ਾਨੇਬਾਜ਼ੀ
2002–03ਅੰਜਲੀ ਵੇਦ ਪਾਠਿਕ ਭਗਵੰਤ[8]ਜਨਮ-1969ਨਿਸ਼ਾਨੇਬਾਜ਼ੀ
ਕੇ. ਐਮ. ਬੇਨਾਮੋਲ[8] – ਜਨਮ-1975ਐਥਲੈਟਿਕਸ
2003–04ਅੰਜੂ ਬੌਬੀ ਜਾਰਜ[9] – ਜਨਮ-1977ਐਥਲੈਟਿਕਸ
2004–05ਰਾਜਵਰਧਨ ਸਿੰਘ ਰਾਠੌਰ[10] – ਜਨਮ-1970ਨਿਸ਼ਾਨੇਬਾਜ਼ੀ
2005–06ਪੰਕਜ ਅਡਵਾਨੀ[11]ਤਸਵੀਰ:Pankaj Advani.jpgਜਨਮ-1985ਬਿਲੀਆਰਡ ਅਤੇ ਨਿਸ਼ਾਨੇਬਾਜ਼ੀ
2006–07ਮਾਨਵਜੀਤ ਸਿੰਘ ਸੰਧੂ[12] – ਜਨਮ- 1976ਨਿਸ਼ਾਨੇਬਾਜ਼ੀ
2007–08ਮਹਿੰਦਰ ਸਿੰਘ ਧੋਨੀ[13] ਜਨਮ-1981ਕ੍ਰਿਕਟ
2008–09ਮੈਰੀ ਕੋਮ [14] ਜਨਮ-1983ਮੁਕੇਬਾਜ਼ੀ
ਵਜਿੰਦਰ ਸਿੰਘ [14] ਜਨਮ-1985ਮੁਕੇਬਾਜ਼ੀ
ਸੁਸ਼ੀਲ ਕੁਮਾਰ [14] ਜਨਮ-1983ਕੁਸ਼ਤੀ
2009–10ਸੈਨਾ ਨੇਹਵਾਲ[15]ਜਨਮ-1990ਬੈਡਮਿੰਟਨ
2010–11ਗਗਨ ਨਾਰੰਗ[16] – ਜਨਮ-1983ਨਿਸ਼ਾਨੇਬਾਜ਼ੀ
2011–12ਵਿਜੇ ਕੁਮਾਰ[17] – ਜਨਮ-1985ਨਿਸ਼ਾਨੇਬਾਜ਼ੀ
ਯੁਗੇਸ਼ਵਰ ਦੱਤ[17]75pxਜਨਮ-1982ਕੁਸ਼ਤੀ

ਹਵਾਲੇ

ਹੋਰ ਦੇਖੋ


ਹਵਾਲੇ