ਗ੍ਰਿਮ ਦੀਆਂ ਪਰੀ ਕਹਾਣੀਆਂ
ਬੱਚਿਆਂ ਲਈ ਅਤੇ ਘਰੇਲੂ ਕਹਾਣੀਆਂ ਜਰਮਨ ਲੋਕ ਕਥਾਵਾਂ ਦਾ ਇੱਕ ਸੰਗ੍ਰਹਿ ਹੈ ਜੋ ਗ੍ਰਿਮ ਭਰਾਵਾਂ- ਜੈਕਬ ਅਤੇ ਵਿਲਹੇਮ ਵੱਲੋਂ 1812 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਅੱਜ ਇਸ ਸੰਗ੍ਰਹਿ ਨੂੰ ਗ੍ਰਿਮ ਦੀਆਂ ਪਰੀ ਕਹਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਲੇਖਕ | ਜੈਕਬ ਅਤੇ ਵਿਲਹੇਮ ਗ੍ਰਿਮ |
---|---|
ਮੂਲ ਸਿਰਲੇਖ | ਕਿੰਡਰ- ਉਂਡ ਹਾਊਸਮਾਰਚਨ |
ਦੇਸ਼ | ਜਰਮਨੀ |
ਭਾਸ਼ਾ | ਜਰਮਨ |
ਵਿਧਾ | |
ਪ੍ਰਕਾਸ਼ਨ | 1812 |
ਰਚਨਾ
ਇਨ੍ਹਾਂ ਕਹਾਣੀਆਂ ਦੇ ਕੁਲ ਸੱਤ ਸੰਪਾਦਨ ਪ੍ਰਕਾਸ਼ਿਤ ਹੋਏ -
ਪਹਿਲਾ ਸੰਪਾਦਨ
ਪਹਿਲਾ ਸੰਸਕਰਨ - 1812, 86 ਕਹਾਣੀਆਂ
ਦੂਜਾ ਸੰਸਕਰਨ - 1814, 70 ਕਹਾਣੀਆਂ
ਦੂਜਾ ਸੰਪਾਦਨਪਹਿਲੇ ਦੋ ਸੰਸਕਰਨ - 1819
ਤੀਜਾ ਸੰਸਕਰਨ - 1822
ਕੁਲ 170 ਕਹਾਣੀਆਂ[ਹਵਾਲਾ ਲੋੜੀਂਦਾ]
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ